ਪਹਲਵਾਨੀ

 1. ਬਜਰੰਗ ਪੁਨੀਆ ਬ੍ਰੌਂਜ ਮੈਡਲ ਮੈਚ ਦੌਰਾਨ ਐਕਸ਼ਨ ਵਿੱਚ

  ਬਜਰੰਗ ਪੂਨੀਆ ਨੂੰ ਸੈਮੀਫਾਇਨਲ ਵਿੱਚ 65 ਕਿਲੋਗ੍ਰਾਮ ਵਰਗ ਮੁਕਾਬਲੇ ’ਚ ਅਜ਼ਰਬਾਈਜਾਨ ਦੇ ਖਿਡਾਰੀ ਨੇ ਹਰਾਇਆ।

  ਹੋਰ ਪੜ੍ਹੋ
  next
 2. ਓਲੰਪਿਕ ਮੈਡਲ ਟੇਬਲ ਟੋਕੀਓ 2020

  ਟੋਕੀਓ ਓਲੰਪਿਕਸ 2020 ਮੈਡਲ ਟੇਬਲ ਵਿੱਚ ਕਿਹੜਾ ਮੁਲਕ ਸਭ ਤੋਂ ਉੱਤੇ ਹੈ

  ਹੋਰ ਪੜ੍ਹੋ
  next
 3. ਸੌਰਭ ਦੁੱਗਲ

  ਖੇਡ ਪੱਤਰਕਾਰ, ਬੀਬੀਸੀ ਲਈ

  ਸੁਸ਼ੀਲ ਕੁਮਾਰ

  ਜਦੋਂ ਇੱਕ 'ਲੈਜੇਂਡ', ਬਣ ਜਾਂਦਾ ਹੈ 'ਮੋਸਟ ਵਾਂਟੇਡ' ਤਾਂ ਕੁਸ਼ਤੀ ਦਾ ਅਖਾੜਾ ਜੁਰਮ ਦੀ ਗੁਫ਼ਾ ਵਿੱਚ ਤਬਦੀਲ ਹੋ ਜਾਂਦਾ ਹੈ। ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਕਤਲ ਦਾ ਇਲਜ਼ਾਮ ਹੈ

  ਹੋਰ ਪੜ੍ਹੋ
  next
 4. ਸੀਨਾ

  ਜੌਨ ਸੀਨਾ ਦੀ ਚੀਨੀ ਭਾਸ਼ਾ ਵਿੱਚ ਇੱਕ ਵੀਡੀਓ ਨੇ ਜ਼ਬਰਦਸਤ ਹਲਚਲ ਪੈਦਾ ਕੀਤੀ ਹੈ।

  ਹੋਰ ਪੜ੍ਹੋ
  next
 5. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਪਹਿਲਵਾਨ ਸਾਗਰ ਰਾਣਾ

  ਸੁਸ਼ੀਲ ਕੁਮਾਰ ਦੋ ਵਾਰ ਦੇ ਉਲੰਪਿਕ ਮੈਡਲ ਵਿਜੇਤਾ ਹਨ ਅਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਫ਼ਿਲਹਾਲ ਉਹ ਲਾਪਤਾ ਹਨ।

  ਹੋਰ ਪੜ੍ਹੋ
  next
 6. Video content

  Video caption: ਵਰਲਡ ਚੈਂਪੀਅਨ ਪੰਜਾਬੀ ਪਹਿਲਵਾਨ ਕਹਿੰਦਾ ‘ਬੈਲਟ ਪਿੰਡ ਲੈ ਕੇ ਜਾਵਾਂਗੇ’

  ਅਰਜਨ ਦੇ ਪਰਿਵਾਰ ਦਾ ਪਿਛੋਕੜ ਜਲੰਧਰ ਦੇ ਬਿੱਲੀ ਭੁੱਲਰ ਪਿੰਡ ਦਾ ਹੈ ਅਤੇ ਇੱਥੋਂ ਹੀ ਅਰਜਨ ਦੇ ਪਿਤਾ ਨੇ ਪਹਿਲਵਾਨੀ ਦੀ ਸ਼ੁਰੂਆਤ ਕੀਤੀ ਸੀ। ਕੈਨੇਡਾ ਵਿੱਚ ਮੌਜੂਦ ਅਰਜਨ ਭੁੱਲਰ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ।

 7. ਅਰਜਨ ਸਿੰਘ ਭੁੱਲਰ

  ਅਰਜਨ ਭੁੱਲਰ ਨੇ ਕਈ ਸਾਲ ਤੋਂ ਚੈਂਪੀਅਨ ਚੱਲੇ ਆ ਰਹੇ ਬ੍ਰੈਂਡਨ ਵੇਰਾ ਨੂੰ ਹਰਾ ਕੇ (MMA) ਵਰਲਡ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ ਹੈ।

  ਹੋਰ ਪੜ੍ਹੋ
  next
 8. Video content

  Video caption: ਦਿਵਿਆ ਕਾਕਰਾਨ: ਮੁੰਡਿਆਂ ਨੂੰ ਚਿੱਤ ਕਰਨ ਵਾਲੀ ਅੱਲੜ੍ਹ ਪਹਿਲਵਾਨ

  ਜ਼ਿੰਦਗੀ ਦੀ ਕੁਸ਼ਤੀ ਪਿਤਾ ਨੇ ਅਖਾੜੇ ਤੋਂ ਬਾਹਰ ਖੇਡੀ ਤਾਂ ਧੀ ਦਿਵਿਆ ਨੇ ਅਖਾੜੇ ਦੇ ਅੰਦਰ

 9. ਅਬਦੁੱਲ ਰਸ਼ੀਦ ਸ਼ਕੂਰ

  ਬੀਬੀਸੀ ਉਰਦੂ ਡੌਟ ਕਾੱਮ, ਕਰਾਚੀ

  ਭੋਲੂ ਪਹਿਲਵਾਨ

  ਭੋਲੂ ਪਹਿਲਵਾਨ ਦੀ ਮੌਜੂਦਾ ਨੌਜਵਾਨ ਪੀੜ੍ਹੀ ਨੇ ਪਾਕਿਸਤਾਨ ਵਿਚ ਇਸਦੀ ਕਦਰ ਨਾ ਹੋਣ ਕਰਕੇ ਇਸ ਕਲਾ ਨੂੰ ਛੱਡ ਦਿੱਤਾ ਹੈ

  ਹੋਰ ਪੜ੍ਹੋ
  next
 10. Video content

  Video caption: ਕੋਰੋਨਾਵਾਇਰਸ ਨੇ ਪੰਜਾਬ ਦੇ ਭਲਵਾਨ ਮੁਡ਼ ਅਖਾਡ਼ਿਆਂ 'ਚ ਭੇਜੇ, ਕਿਵੇਂ ਹੋ ਰਹੀ ਸੋਸ਼ਲ ਡਿਸਟੈਂਸਿੰਗ

  ਕੋਰੋਨਾਵਾਇਰਸ ਕਾਰਨ ਸਾਰੇ ਜਿੰਮ, ਪ੍ਰੋਫੈਸ਼ਨਲ ਰੈਸਲਿੰਗ ਕਲੱਬ ਬੰਦ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਭਲਵਾਨ ਪ੍ਰੈਕਟਿਸ ਕਰਨ ਲਈ ਅਖਾਡ਼ਿਆਂ ਵਿੱਚ ਉਤਰੇ ਹਨ।