ਮੈਕਸੀਕੋ

 1. ਬਰਲਡ ਡੈਬੁਸਮਨ

  ਬੀਬੀਸੀ ਨਿਊਜ਼, ਵਾਸ਼ਿੰਗਟਨ

  ਹੈਤੀ

  ਕਈ ਹਜ਼ਾਰ ਪਹਿਲਾਂ ਹੀ ਮੈਕਸੀਕੋ ਵਾਪਸ ਭੇਜ ਦਿੱਤੇ ਗਏ ਹਨ, ਜਦਕਿ ਲਗਭਗ 3200 ਪਰਵਾਸੀ ਹਿਰਾਸਤ ਵਿੱਚ ਹਨ ਅਤੇ ਕਾਰਵਾਈ ਦੀ ਉਡੀਕ ਕਰ ਰਹੇ ਹਨ।

  ਹੋਰ ਪੜ੍ਹੋ
  next
 2. ਤਾਰਾ ਮੈਕੇਲਵੀ

  ਬੀਬੀਸੀ ਨਿਊਜ਼

  Emma Coronel Aispuro

  ਲਾਲ ਲਿਪਸਟਿਕ , ਹੀਰਿਆਂ ਦੇ ਗਹਿਣੇ ਅਤੇ ਤੰਗ ਜੀਨਸ ਪਾਉਣ ਵਾਲੀ ਇਸ ਔਰਤ ਨੂੰ ਵਿਸ਼ਲੇਸ਼ਕ 'ਅਪਸਰਾ' ਵੀ ਕਹਿੰਦੇ ਹਨ। ਇਸ ਨੇ ਸਾਬਤ ਕੀਤਾ ਕਿ ਸ਼ਕਤੀ ਦਾ ਕੇਂਦਰ ਔਰਤਾਂ ਦੇ ਹੱਥ ਵੀ ਹੋ ਸਕਦਾ ਹੈ

  ਹੋਰ ਪੜ੍ਹੋ
  next
 3. ਲਿੰਡਸੇ ਗੈਲੋਵੇਅ

  ਬੀਬੀਸੀ

  ਭਾਰਤੀ ਅਰਥਚਾਰਾ

  ਸਾਲ 2050 ਤੱਕ ਵਿਸ਼ਵ ਬਾਜ਼ਾਰ ਦੇ ਮੌਜੂਦਾ ਅਕਾਰ ਤੋਂ ਦੁਗਣਾ ਹੋਣਾ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ।

  ਹੋਰ ਪੜ੍ਹੋ
  next
 4. ਕੋਰੋਨਾਵਾਇਰਸ

  ਡਾਕਟਰ ਟੇਡਰੋਸ ਨੇ ਮਹਾਂਮਾਰੀ ਦੌਰਾਨ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਨਾਲ ਜੁੜੇ ਭ੍ਰਿਸ਼ਟਾਚਾਰ ਨੂੰ "ਅਪਰਾਧ"ਆਖਿਆ ਹੈ।

  ਹੋਰ ਪੜ੍ਹੋ
  next
 5. Video content

  Video caption: ਜਦੋਂ ਕਾਲੇ ਭਾਲੂ ਨੇ ਖਿਚਵਾਈਆਂ ਸੈਲਫ਼ੀਆਂ

  ਇਹ ਘਟਨਾ ਮੈਕਸੀਕੋ ਦੇ ਚਿਪੀਨਕੇ ਇਕੋਲੌਜੀਕਲ ਪਾਰਕ ਦੀ ਹੈ ਜਿੱਥੇ ਭਾਲੂ ਕੁਡ਼ੀਆਂ ਦੇ ਬਹੁਤ ਕਰੀਬ ਪਹੁੰਚ ਗਿਆ।

 6. Video content

  Video caption: ਕੋਰੋਨਾ ਦੇ ਦੌਰ 'ਚ ਮੈਕਸੀਕੋ ਦੇ ਨਸ਼ਾ ਤਸਕਰ ਕਿਵੇਂ ਕਰ ਰਹੇ ਲੋਕਾਂ ਦੀ ਮਦਦ

  ਮੈਕਸੀਕੋ ਦਾ ਸਭ ਤੋਂ ਵੱਡਾ ਅਪਰਾਧਿਕ ਸਮੂਹ ਹੈ, ਸਿਨਾਲੋਆ ਗਿਰੋਹ। ਇਹ ਹੈਰੋਇਨ ਵਰਗੇ ਡਰੱਗਜ਼ ਦੀ ਸਪਲਾਈ ਕਰਕੇ ਪੈਸੇ ਕਮਾਉਂਦੇ ਹਨ।

 7. ਮੈਕਸੀਕੋ-ਅਰਜਨਟੀਨਾ ਵਿੱਚ ਬੀਤੇ 24 ਘੰਟਿਆਂ 'ਚ ਰਿਕਾਰਡ ਮਾਮਲੇ

  ਲੈਟਿਨ ਅਮਰੀਕੀ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੈਕਸੀਕੋ ਅਤੇ ਅਰਜਨਟੀਨਾ ਵਿੱਚ ਬੁੱਧਵਾਰ ਨੂੰ ਰਿਕਾਰਡ ਮਾਮਲੇ ਸਾਹਮਣੇ ਆਏ ਹਨ।

  ਮੈਕਸੀਕੋ ਦੇ ਸਿਹਤ ਕਰਮੀਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ ਦੇਸ਼ ਅੰਦਰ 6,995 ਮਾਮਲੇ ਸਾਹਮਣੇ ਆਏ ਹਨ ਜਦਕਿ ਅਰਜਨਟੀਨਾ ਵਿੱਚ ਇਸੇ ਦੌਰਾਨ 3,604 ਨਵੇਂ ਮਾਮਲੇ ਦੇਖਣ ਨੂੰ ਮਿਲੇ ਹਨ।

  ਮੈਕਸੀਕੋ ਵਿੱਚ ਮਾਮਲੇ ਲਗਾਤਾਰ ਵਧਣ ਤੋਂ ਬਾਅਦ ਵੀ ਉੱਥੋਂ ਦੇ ਸਿਹਤ ਮੰਤਰੀ ਹੂਆਗੋ ਲਾਪੋਜ ਗਾਟੇਲ ਨੇ ਕਿਹਾ ਹੈ ਕਿ ਦੇਸ਼ ਵਿੱਚ ਵਾਇਰਸ ਦਾ ਫੈਲਾਅ ਘੱਟ ਹੋ ਰਿਹਾ ਹੈ।

  ਮੈਕਸੀਕੋ
 8. ਮੈਕਸੀਕੋ ਵਿੱਚ ਨਵਜੰਮੇ ਟ੍ਰਿਪਲੇਟ ਕੋਰੋਨਾ ਪੌਜ਼ਿਟੀਵ

  ਕੋਰੋਨਾ

  ਮੈਕਸੀਕੋ ਵਿੱਚ ਇਕੱਠੇ ਜੰਮੇ ਤਿੰਨ ਬੱਚੇ ਕੋਰੋਨਾ ਪੌਜ਼ਿਟੀਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦਾ ਕੋਰੋਨਾ ਟੈਸਟ ਜਨਮ ਤੋਂ ਇੱਕ ਘੰਟੇ ਬਾਅਦ ਲਿਆ ਗਿਆ ਸੀ।

  ਇਹ ਬੱਚੇ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਏ ਸਨ ਜੋ ਕੋਰੋਨਾ ਪੀੜਤ ਹੋਵੇ।

  ਵਿਗਿਆਨੀ ਮੰਨਦੇ ਹਨ ਕਿ ਇਨ੍ਹਾਂ ਬੱਚਿਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਜਾਣਨ ਵਿੱਚ ਮਦਦ ਹੋਵੇਗੀ ਕਿ ਕੀ ਵਾਇਰਸ ਗਰਭਵਤੀ ਮਾਂ ਤੋਂ ਬੱਚਿਆਂ ਤੱਕ ਜਾ ਸਕਦਾ ਹੈ।

  ਇਨ੍ਹਾਂ ਤਿੰਨ ਬੱਚਿਆਂ ਵਿੱਚੋਂ ਦੋ ਦੀ ਹਾਲਤ ਸਥਿਰ ਹੈ ਅਤੇ ਇੱਕ ਬੱਚੇ ਨੂੰ ਸਾਹ ਦੀ ਸਮੱਸਿਆ ਦੇ ਮੱਦੇਨਜ਼ਰ ਇਲਾਜ ਦਿੱਤਾ ਜਾ ਰਿਹਾ ਹੈ।

  ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਵਿੱਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਰਹੀ ਹੋਵੇਗੀ ਜਿਸਦੇ ਲੱਛਣ ਨਹੀਂ ਦੇਖੇ ਗਏ।

 9. ਮੈਕਸੀਕੋ ਵਿੱਚ ਲੌਕਡਾਊਨ 'ਚ ਢਿੱਲ ਦੇਣ 'ਤੇ ਲੱਗੀ ਰੋਕ, ਮੌਤਾਂ ਦਾ ਅੰਕੜਾ 20 ਹਜ਼ਾਰ ਪਾਰ

  ਮੈਕਸੀਕੋ ਸ਼ਹਿਰ ਦੇ ਮੇਅਰ ਕਲੋਡਿਆ ਸ਼ਿਨਬੋਮ ਨੇ ਸ਼ਹਿਰ ਵਿੱਚ ਵਧਦੇ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਢਿੱਲ ਦੇਣ ਦੇ ਫ਼ੈਸਲੇ 'ਤੇ ਰੋਕ ਲਾ ਦਿੱਤੀ ਹੈ।

  ਸ਼ਹਿਰ ਵਿੱਚ ਹੋਟਲ, ਰੈਸਟੋਰੈਂਟ, ਸ਼ੋਪਿੰਗ ਮਾਲ ਆਦਿ ਖੋਲ੍ਹਣ ਬਾਰੇ ਸੋਚਿਆ ਜਾ ਰਿਹਾ ਸੀ। ਸ਼ਨੀਵਾਰ ਨੂੰ ਸ਼ਹਿਰ ਦੇ ਮੇਅਰ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ ਤੱਕ ਲੌਕਡਾਊਨ ਵਿੱਚ ਸਖ਼ਤੀ ਵਰਤੀ ਜਾਵੇਗੀ।

  ਉਨ੍ਹਾਂ ਕਿਹਾ, "ਅਸੀਂ ਲਾਗ ਦੇ ਮਾਮਲਿਆਂ ਦੇ ਘੱਟਣ ਦਾ ਇੰਤਜ਼ਾਰ ਕਰਾਂਗੇ।"

  ਸ਼ੁੱਕਰਵਾਰ ਤੱਕ ਮੈਕਸੀਕੋ ਵਿੱਚ 20,000 ਨਾਲੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ ਤੇ ਇੱਥੇ ਕੋਰੋਨਾ ਦੇ 1,70,000 ਮਾਮਲੇ ਹਨ।

  ਕੋਰੋਨਾਵਾਇਰਸ
 10. ਲਾਤੀਨੀ ਅਮਰੀਕਾ ਵਿੱਚ ਕੋਰੋਨਾ ਦਾ ਖ਼ਤਰਾ ਜਾਰੀ

  ਲਾਤੀਨੀ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

  ਪਿਛਲੇ 24 ਘੰਟਿਆਂ ਵਿੱਚ ਚਿਲੀ, ਅਰਜਨਟੀਨਾ, ਪੇਰੂ ਤੇ ਕੋਲੰਬੀਆ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਚਿੰਤਾਜਨਕ ਹੋ ਗਏ ਹਨ.।

  ਮਹਾਂਦੀਪ ਵਿੱਚ ਕਈ ਦੇਸ਼ਾਂ ਵਿੱਚ ਟੈਸਟ ਕਰਨ ਦੇ ਸਾਧਨਾਂ ਦੀ ਕਮੀ ਕਰਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਦੱਸੇ ਜਾ ਰਹੇ ਅੰਕੜਿਆਂ ਨਾਲੋਂ ਕੀਤੇ ਵੱਧ ਹਨ।

  • ਸ਼ਨੀਵਾਰ ਨੂੰ ਮਹਾਂਦੀਪ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਵਾਲਾ ਦੇਸ ਬ੍ਰਾਜ਼ੀਲ ਵਿੱਚ 20,894 ਨਵੇਂ ਮਾਮਲੇ ਦਰਜ ਕੀਤੇ ਗਏ। ਬ੍ਰਾਜ਼ੀਲ ਦੁਨੀਆਂ ਦਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੂਜਾ ਵੱਡਾ ਦੇਸ਼ ਹੈ।
  • ਚਿਲੀ ਦੇ ਸਿਹਤ ਮੰਤਰੀ ਜੇਮੀ ਮਨਾਲਿਚ ਨੂੰ ਗਲਤ ਮੌਤ ਦੇ ਅੰਕੜੇ ਦੱਸੇ ਜਾਣ ਕਰਕੇ ਬਦਲ ਦਿੱਤਾ ਗਿਆ।
  • ਮੈਕਸੀਕੋ ਵਿੱਚ ਵੀ ਪਿਛਲੇ ਤਿੰਨ ਦਿਨਾਂ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮੈਕਸੀਕੋ ਲਾਤੀਨੀ ਅਮਰੀਕਾ ਵਿੱਚ ਕੋਰੋਨਾ ਦੇ ਮਾਮਲੇ ਵਿੱਚ ਚੌਥੇ ਨੰਬਰ 'ਤੇ ਹੈ।
  ਕੋਰੋਨਾਵਾਇਰਸ