ਪ੍ਰਕਾਸ਼ ਸਿੰਘ ਬਾਦਲ

 1. ਸਤ ਸਿੰਘ

  ਬੀਬੀਸੀ ਪੰਜਾਬੀ ਲਈ

  ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, "ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰੋ ਜੋ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਤਕਲੀਫਾਂ ਨੂੰ ਸਮਝਦੀਆਂ ਹਨ"

  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਲੋਕਾਂ ਨੂੰ ਖੇਤਰੀ ਪਾਰਟੀਆਂ ਨੂੰ ਸੱਤਾ ਵਿੱਚ ਲਿਆਉਣਾ ਪਵੇਗਾ

  ਹੋਰ ਪੜ੍ਹੋ
  next
 2. ਨਵਦੀਪ ਕੌਰ ਗਰੇਵਾਲ

  ਬੀਬੀਸੀ ਪੱਤਰਕਾਰ

  ਇੰਦਰਾ ਗਾਂਧੀ

  ਮਾਹਰਾਂ ਮੁਤਾਬਕ ਜਬਰ ਅਤੇ ਸੱਤਾ ਦਾ ਵਿਰੋਧ ਪੰਜਾਬੀਆਂ ਦੇ ਚਰਿੱਤਰ ਵਿੱਚ ਹੈ, ਪੰਜਾਬ ਵਿੱਚ ਐਮਰਜੈਂਸੀ ਦਾ ਵਿਰੋਧ ਵੀ ਬਹੁਤ ਡਟ ਕੇ ਹੋਇਆ ਸੀ

  ਹੋਰ ਪੜ੍ਹੋ
  next
 3. ਸੁਖਬੀਰ ਬਾਦਲ

  ਪ੍ਰੈੱਸ ਵਿੱਚ ਪੜ੍ਹੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹੁਣ ਸਿਟ ਨੇ ਸੁਖਬੀਰ ਬਾਦਲ ਨੂੰ ਕੀਤਾ ਤਲਬ ਅਤੇ ਹੋਰ ਕਈ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 4. ਨਵਜੋਤ ਸਿੱਧੂ

  ਪੰਜਾਬ ਕਾਂਗਰਸ ਵਿੱਚੋਂ ਮਸਲੇ ਨੂੰ ਹੱਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਹਾਈਕਮਾਨ ਅੱਗੇ ਪੇਸ਼ੀ ਅਤੇ ਬਾਦਲ ਵੀ 22 ਜੂਨ ਨੂੰ ਸਿਟ ਅੱਗੇ ਪੇਸ਼ ਹੋਣਗੇ

  ਹੋਰ ਪੜ੍ਹੋ
  next
 5. ਅਰਸ਼ਦੀਪ ਕੌਰ

  ਬੀਬੀਸੀ ਪੱਤਰਕਾਰ

  ਪ੍ਰਕਾਸ਼ ਸਿੰਘ ਬਾਦਲ

  ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ SIT ਨੇ ਕਿਉਂ ਬਦਲੀ ਪ੍ਰਕਾਸ਼ ਸਿੰਘ ਬਾਦਲ ਲਈ ਪੁੱਛਗਿੱਛ ਦੀ ਜਗ੍ਹਾਂ ਤੇ ਕੀ ਪੜਤਾਲ ਲਈ SIT ਕਿਸੇ ਵਿਅਕਤੀ ਕੋਲ ਜਾ ਸਕਦੀ ਹੈ?

  ਹੋਰ ਪੜ੍ਹੋ
  next
 6. ਸਰਬਜੀਤ ਸਿੰਘ ਧਾਲੀਵਾਲ, ਪਾਲ ਸਿੰਘ ਨੌਲੀ

  ਬੀਬੀਸੀ ਪੱਤਰਕਾਰ, ਬੀਬੀਸੀ ਲਈ

  ਅਕਾਲੀ ਦਲ - ਬਸਪਾ ਗੱਠਜੋੜ

  25 ਸਾਲ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੋਇਆ ਹੈ। ਮਾਝਾ, ਮਾਲਵਾ ਤੇ ਦੋਆਬਾ 'ਚ ਬਸਪਾ ਨੂੰ ਮਿਲੀਆਂ ਸੀਟਾਂ ਦੇ ਸਿਆਸੀ ਸਮੀਕਰਨ ਕੀ ਹਨ

  ਹੋਰ ਪੜ੍ਹੋ
  next
 7. ਕਨਵਰਜ਼ਨ ਥੈਰਿਪੀ

  5 ਅਹਿਮ ਖ਼ਬਰਾਂ ਵਿੱਚ ਕਨਵਰਜ਼ਨ ਥੈਰਿਪੀ ਬਾਰੇ ਜਾਣੋ ਜਿਸ ਕਾਰਨ ਸਮਲਿੰਗੀਆਂ ਨੂੰ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ ਅਤੇ ਹੋਰ ਕਈ ਦੇਸ਼-ਵਿਦੇਸ਼ ਦੀਆਂ ਖ਼ਬਰਾਂ।

  ਹੋਰ ਪੜ੍ਹੋ
  next
 8. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ

  ਪੁਰਾਣੀ ਐੱਆਈਟੀ ਹਾਈ ਕੋਰਟ ਵੱਲੋਂ ਖਾਰਿਜ ਕੀਤੇ ਜਾਣ ਮਗਰੋਂ ਕੋਟਕਪੂਰਾ ਫਾਇਰਿੰਗ ਕਾਂਡ ਦੀ ਜਾਂਚ ਨਵੀਂ ਬਣੀ ਐੱਸਆਈਟੀ ਵੱਲੋਂ ਕੀਤੀ ਜਾ ਰਹੀ ਹੈ।

  ਹੋਰ ਪੜ੍ਹੋ
  next
 9. ਸੁਖਬੀਰ ਸਿੰਘ ਬਾਦਲ

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸਦਾ ਐਲਾਨ ਕੀਤਾ ਹੈ।

  ਹੋਰ ਪੜ੍ਹੋ
  next
 10. Video content

  Video caption: ਬੇਅਦਬੀ ਮਾਮਲਾ: ਕੀ ਹੁਣ ਅਕਾਲੀਆਂ ਨੂੰ ਕਲੀਨਚਿਟ ਮਿਲ ਗਈ

  ਪੰਜਾਬ ਦੀ ਸਿਆਸਤ 'ਚ ਆਉਣ ਵਾਲੇ ਸਮੇਂ 'ਚ ਬੇਅਦਬੀ ਮਾਮਲਾ ਕੀ ਰੁਖ਼ ਅਖ਼ਤਿਆਰ ਕਰੇਗਾ?