ਮੱਧ ਪ੍ਰਦੇਸ਼

 1. ਡਾਬਰ

  ਕਰਵਾਚੌਥ ਬਾਰੇ ਫੈਮ ਦੀ ਮਸ਼ਹੂਰੀ ਬਾਰੇ ਡਾਬਰ ਨੇ ਮਾਫ਼ੀ ਮੰਗੀ ਅਤੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੋਂ ਇਸ ਨੂੰ ਹਟਾ ਦਿੱਤਾ

  ਹੋਰ ਪੜ੍ਹੋ
  next
 2. Video content

  Video caption: ਆਸ਼ਰਮ-3 ਦੇ ਸੈੱਟ 'ਤੇ ਭੰਨਤੋੜ ਮਾਮਲੇ ਬਾਰੇ ਬਜਰੰਗ ਦਲ ਨੇ ਕੀ ਕਿਹਾ

  ਬਜਰੰਗ ਦਲ ਦੇ ਵਰਕਰਾਂ ਨੇ ਭੋਪਾਲ 'ਚ ਆਸ਼ਰਮ-3 ਵੈਬਸੀਰੀਜ਼ ਦੇ ਸੈਟ 'ਤੇ ਐਤਵਾਰ ਨੂੰ ਭੰਨਤੋੜ ਕੀਤੀ।

 3. Video content

  Video caption: ਹੀਰਾ ਜ਼ਰੂਰੀ ਹੈ ਜਾਂ ਜੰਗਲ, 55 ਕਰੋੜ ਵਾਲੀ ਹੀਰਿਆਂ ਦਾ ਖਾਣ ਦੀ ਪੜਤਾਲ

  ਭਾਰਤ ਦੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਲੰਬੇ ਸਮੇਂ ਤੋਂ ਮਾਇਨਿੰਗ ਜਾਰੀ ਹੈ ਅਤੇ ਕਈ ਵਿਵਾਦ ਵੀ ਉੱਠਦੇ ਰਹੇ ਹਨ।

 4. ਕੁੜੀਆਂ

  ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਕਥਿਤ ਤੌਰ 'ਤੇ ਕੁੜੀਆਂ ਬਿਨਾਂ ਕੱਪੜਿਆਂ ਦੇ ਤੁਰਦੀਆਂ ਦਿਖਾਈ ਦੇ ਰਹੀਆਂ ਹਨ

  ਹੋਰ ਪੜ੍ਹੋ
  next
 5. ਸ਼ੁਰੈਹ ਨਿਆਜ਼ੀ

  ਬੀਬੀਸੀ ਲਈ

  ਪੁਲਿਸ ਨੇ ਪਿਕਅੱਪ ਵੈਨ ਆਪਣੇ ਕਬਜ਼ੇ ਵਿੱਚ ਲੈ ਲਈ ਹੈ।

  ਮੱਧ ਪ੍ਰਦੇਸ਼ ਵਿੱਚ ਕੁੱਟਮਾਰ ਦੀਆਂ ਅਜਿਹੀਆਂ ਤਿੰਨ ਘਟਨਾਵਾਂ ਪਿਛਲੇ ਸਮੇਂ ਵਿੱਚ ਸਾਹਮਣੇ ਆਈਆਂ ਹਨ ਅਤੇ ਵਿਰੋਧੀ ਧਿਰ ਨੇ ਸਰਕਾਰ ਉੱਪਰ ਸਵਾਲ ਚੁੱਕੇ ਹਨ।

  ਹੋਰ ਪੜ੍ਹੋ
  next
 6. Video content

  Video caption: ਮੁਸਲਮਾਨ ਚੂੜੀ ਵਾਲੇ ਨੂੰ ਕੁੱਟਣ ਦਾ ਪੂਰਾ ਮਾਮਲਾ ਹੈ ਕੀ

  ਇੰਦੌਰ ਦੇ ਇੱਕ ਇਲਾਕੇ ਵਿੱਚ ਚੂੜੀਆਂ ਵੇਚਣ ਵਾਲੇ ਮੁਸਲਮਾਨ ਨੂੰ ਕਿਉਂ ਕੁੱਟਿਆ ਗਿਆ

 7. Video content

  Video caption: ਕੋਰੋਨਾ ਦੇ ਟੀਕੇ ਲਈ ਇੱਕ-ਦੂਜੇ ਨੂੰ ਕਿਉਂ ਸੁੱਟ ਰਹੇ ਲੋਕ

  ਇਹ ਤਸਵੀਰਾਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਸ਼ਹਿਰ ਦੀਆਂ ਹਨ। ਜਿੱਥੇ ਕੋਰੋਨਾ ਦਾ ਟੀਕਾ ਲਗਵਾਉਣ ਲਈ ਵੈਕਸੀਨੇਸ਼ਨ ਸੈਂਟਰ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਈ ਹੈ।

 8. ਟੀਕਾਕਰਨ

  21 ਜੂਨ ਨੂੰ ਭਾਰਤ ਵਿੱਚ 88 ਲੱਖ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰ ਇੱਕ ਨਵਾਂ 'ਰਿਕਾਰਡ' ਬਣਿਆ ਹੈ, ਪਰ ਵਿਰੋਧੀ ਉਨ੍ਹਾਂ ਉੱਤੇ ਵੈਕਸੀਨ ਦੀ 'ਜਮਾਖੋਰੀ' ਦਾ ਇਲਜ਼ਾਮ ਲਗਾ ਰਹੇ ਹਨ

  ਹੋਰ ਪੜ੍ਹੋ
  next
 9. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਡਾਕਟਰ ਪੁਨੀਤ ਟੰਡਨ

  ਕੋਰਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੁਝ ਲੋਕਾਂ ਨੂੰ ਕੋਰੋਨਾ ਹੋਇਆ ਹੈ, ਇਸ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ

  ਹੋਰ ਪੜ੍ਹੋ
  next
 10. babita

  World Water Day ਮੌਕੇ ਜਾਣੋ 19 ਸਾਲਾਂ ਦੀ ਬਬੀਤਾ ਦੀ ਕਹਾਣੀ , ਜਿਸ ਦੀ ਤਾਰੀਫ਼ ਪੂਰਾ ਪਿੰਡ ਹੀ ਨਹੀਂ ਬਲਕਿ ਪੂਰਾ ਦੇਸ਼ ਕਰ ਰਿਹਾ ਹੈ

  ਹੋਰ ਪੜ੍ਹੋ
  next