ਮੱਨੁਖੀ ਅਧਿਕਾਰ

 1. ਤਾਲਿਬਾਨ

  ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਨੇ ਘੱਟੋ ਘੱਟ 20 ਅਫ਼ਗਾਨ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।

  ਹੋਰ ਪੜ੍ਹੋ
  next
 2. ਹੁਣ ਲੁਕਣ ਦਾ ਸਮਾਂ ਆ ਗਿਆ ਸੀ।

  ਤਾਲਿਬਾਨ ਦੀ ਕਾਬੁਲ ਵਿੱਚ ਵਾਪਸੀ ਦੇ ਦਿਨ ਤੋ ਬਾਅਦ ਡਰ ਅਤੇ ਦਹਿਸ਼ਤ ਕਾਰਨ ਲੁਕੀ ਇੱਕ ਅਫ਼ਗਾਨ ਮੇਕਅੱਪ ਕਲਾਕਾਰ ਦੀ ਹੱਡਬੀਤੀ

  ਹੋਰ ਪੜ੍ਹੋ
  next
 3. US troops for Kabul airport

  Oga Biden say im commanders don tell am say di attack fit happun as early as Sunday.

  ਹੋਰ ਪੜ੍ਹੋ
  next
 4. ਅਗਿਮਦ ਮਸੂਦ ਮਰਹੂਮ ਅਫ਼ਗਾਨ ਨੇਤਾ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਹਨ

  ਮਸੂਦ ਨੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਲੇਖ ਵਿੱਚ ਲਿਖਿਆ ਹੈ," ਅਸੀਂ ਪੰਜਸ਼ੀਰ ਵਿੱਚ ਤਾਲਿਬਾਨ ਦੇ ਵਿਰੋਧ ਲਈ ਇਕੱਠਾ ਹੋਣ ਦੀ ਅਫ਼ਗਾਨ ਲੋਕਾਂ ਨੂੰ ਅਪੀਲ ਕੀਤੀ ਹੈ ਅਤੇ ਪਿਛਲੇ 72 ਘੰਟਿਆਂ ਵਿੱਚ ਸਾਨੂੰ ਹੁੰਗਾਰਾ ਮਿਲਿਆ ਹੈ।''

  ਹੋਰ ਪੜ੍ਹੋ
  next
 5. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਅਸੀਂ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਅਤੇ ਇਸ ਭਿਆਨਕ ਦ੍ਰਿਸ਼ ਤੋਂ ਥੱਕ ਚੁੱਕੇ ਹਾਂ

  ਤਾਲਿਬਾਨ ਦੀ ਵਾਪਸੀ ਨਾਲ ਅਫ਼ਗਾਨਿਸਤਾਨ ਦੀਆਂ ਔਰਤਾਂ ਆਪਣੇ ਭਵਿੱਖ, ਆਜ਼ਾਦੀ ਅਤੇ ਹੱਕਾਂ ਨੂੰ ਲੈਕੇ ਚਿੰਤਤ ਹਨ।

  ਹੋਰ ਪੜ੍ਹੋ
  next
 6. ਅਫ਼ਗਾਨਿਸਤਾਨ ਛੱਡਣ ਲਈ ਕਾਬੁਲ ਹਵਾਈ ਅੱਡੇ ’ਤੇ ਲੋਕਾਂ ਦਾ ਇਕੱਠ, ਦੋ ਦੀ ਮੌਤ

  ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਛੱਡਣ ਦੀ ਕੋਸ਼ਿਸ਼ ਲਈ ਕਾਬੁਲ ਹਵਾਈ ਅੱਡੇ ’ਤੇ ਹਜ਼ਾਰਾਂ ਲੋਕ ਇਕੱਠੇ ਹੋਏ ਹਨ, ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ।

  ਅਮਰੀਕੀ ਫੌਜੀਆਂ ਨੇ ਸ਼ਹਿਰ ਤੋਂ ਬਾਹਰ ਨਿਕਲਣ ਲਈ ਹਵਾਈ ਅੱਡੇ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਸਵੇਰੇ ਭੀੜ ਨੂੰ ਖਦੇੜਨ ਲਈ ਹਵਾਈ ਵਿੱਚ ਗੋਲੀਬਾਰੀ ਕੀਤੀ ਸੀ।

  ਰਾਇਟਰਜ਼ ਖ਼ਬਰ ਏਜੰਸੀ ਨੇ ਮਰਨ ਵਾਲਿਆਂ ਦੀ ਗਿਣਤੀ ਵੱਧ ਦੱਸੀ ਹੈ, ਇੱਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਪੰਜ ਲੋਕਾਂ ਦੀਆਂ ਲਾਸ਼ਾਂ ਨੂੰ ਗੱਡੀ ਲੈ ਕੇ ਜਾਂਦੇ ਹੋਏ ਦੇਖਿਆ ਹੈ।

  ਇੱਕ ਹੋਰ ਨੇ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੈ ਭੀੜ ਵਿੱਚ ਲੋਕਾਂ ਦੀ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ ਜਾਂ ਨਹੀਂ।

  ਅਫਗਾਨਿਸਤਾਨ
 7. ਅਫ਼ਗਾਨਿਸਤਾਨ

  ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ ਜੋ ਕਿ ਨਾਗਰਿਕਾਂ ਲਈ ਭਿਆਨਕ ਹੈ।

  ਹੋਰ ਪੜ੍ਹੋ
  next
 8. Video content

  Video caption: ‘ਪੁਲਿਸ ਨੇ ਗੋਲੀਆਂ ਚਲਾਈਆਂ, ਮੇਰੀ ਪਤਨੀ ਤੇ ਧੀ ਮੇਰੇ ਤੋਂ ਵਿਛੜ ਗਏ’

  ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਹਿਰ: ‘ਪੁਲਿਸ ਨੇ ਗੋਲੀਆਂ ਚਲਾਈਆਂ, ਮੇਰੀ ਪਤਨੀ ਤੇ ਧੀ ਮੇਰੇ ਤੋਂ ਵਿਛੜ ਗਏ’

 9. ਪੈਗਾਸਸ ਲਿਸਟ

  ਭਾਰਤ ਸਰਕਾਰ ਦੇ ਆਈਟੀ ਮੰਤਰੀ ਵੱਲੋਂ ਸੰਸਦ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਏਜੰਸੀਆਂ ਵੱਲੋਂ ਕਿਸੇ ਤਰੀਕੇ ਦੀ ਅਣਅਧਿਕਾਰਤ ਨਿਗਰਾਨੀ ਨਹੀਂ ਰੱਖੀ ਗਈ ਹੈ।

  ਹੋਰ ਪੜ੍ਹੋ
  next
 10. ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਵਿੱਚ ਤੇਜ਼ ਹੁੰਦੇ ਜਾ ਰਹੇ ਹਿੰਸਕ ਸੰਘਰਸ਼ ਦੇ ਮੱਦੇ ਨਜ਼ਰ ਭਾਰਤ ਵੱਲੋਂ ਉੱਥੇ ਰਹਿੰਦੇ ਆਪਣੇ ਨਾਗਰਿਕਾਂ ਲਈ ਇੱਕ ਅਹਿਮ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।

  ਹੋਰ ਪੜ੍ਹੋ
  next