ਰਾਹੁਲ ਗਾਂਧੀ

 1. ਰਾਹੁਲ ਗਾਂਧੀ

  ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹਿੰਦੂ, ਆਰਐੱਸਐੱਸ ਅਤੇ ਮੋਦੀ ਸਰਕਾਰ 'ਤੇ ਟਿੱਪਣੀ ਬਾਰੇ ਭਾਜਪਾ ਸਣੇ ਸੋਸ਼ਲ ਮੀਡੀਆ 'ਤੇ ਚਰਚਾ।

  ਹੋਰ ਪੜ੍ਹੋ
  next
 2. Video content

  Video caption: ਰਾਹੁਲ ਗਾਂਧੀ ਆਰਐੱਸਐੱਸ ਮੁਖੀ ਤੇ ਗਾਂਧੀ ਦੀ ਤੁਲਨਾ ਕਰਦਿਆਂ ਔਰਤਾਂ ਬਾਰੇ ਕੀ ਬੋਲੇ

  ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਰਐੱਸਐੱਸ ਅਤੇ ਭਾਜਪਾ ਦੀ ਵਿਚਾਰਧਾਰਾ ’ਤੇ ਸਵਾਲ ਚੁੱਕੇ ਹਨ

 3. Video content

  Video caption: ਰਹੀਸ਼ ਰਾਵਤ ਬੋਲੇ- 'ਮੈਂ ਮਾਫ਼ੀ ਮੰਗਦਾ ਹਾਂ, ਗੁਰਦੁਆਰੇ ਜਾ ਕੇ ਝਾੜੂ ਵੀ ਲਾਵਾਂਗਾ'

  ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ 'ਪੰਜ ਪਿਆਰੇ' ਵਾਲੇ ਬਿਆਨ 'ਤੇ ਸਿਆਸਤ ਭਖੀ ਤਾਂ ਉਨ੍ਹਾਂ ਮਾਫ਼ੀ ਮੰਗੀ

 4. ਕਤਰ ਵਿੱਚ ਭਾਰਤੀ ਸਫ਼ੀਰ ਦੀਪਕ ਮਿੱਤਲ ਅਤੇ ਤਾਲਿਬਾਨ ਆਗੂ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ

  ਪੰਜਾਬ ਯਾਤਰਾ ਦੌਰਾਨ ਵਿਰੋਧ ਤੋਂ ਖ਼ਫ਼ਾ ਸੁਖਬੀਰ ਅਤੇ ਰਾਹੁਲ ਅਤੇ ਕੈਪਟਨ ਇੱਕ ਵਾਰ ਮੁੜ ਆਹਮੋ-ਸਾਹਮਣੇ - ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 5. ਕਿਸਾਨਾਂ ਦਾ ਪ੍ਰਦਰਸ਼ਨ

  ਸ਼ਨੀਵਾਰ ਨੂੰ ਕਰਨਾਲ ਵਿਖੇ ਕਿਸਾਨਾਂ ਉੱਪਰ ਲਾਠੀਚਾਰਜ ਦੀ ਸੋਸ਼ਲ ਮੀਡੀਆ ਉੱਪਰ ਰਾਜਨੀਤਿਕ ਆਗੂਆਂ ਨੇ ਨਿਖੇਧੀ ਕੀਤੀ ਹੈ। ਕਿਸਾਨਾਂ ਨੇ ਵੀ ਐਤਵਾਰ ਨੂੰ ਰੋਸ ਪ੍ਰਦਰਸ਼ਨ ਕੀਤੇ ਹਨ।

  ਹੋਰ ਪੜ੍ਹੋ
  next
 6. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਕੈਪਟਨ ਅਮਰਿੰਦਰ, ਨਵਜੋਤ ਸਿੱਧੂ

  ਪੰਜਾਬ ਦੇ ਚਾਰ ਮੰਤਰੀਆਂ ਅਤੇ ਕਈ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ।

  ਹੋਰ ਪੜ੍ਹੋ
  next
 7. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ

  14,600 ਲੋਕਾਂ ਦੇ ਸਰਵੇਖਣ ਦੇ ਨਤੀਜੇ ਦੱਸਦੇ ਹਨ 24% ਲੋਕਾਂ ਨੇ ਹੀ 70 ਸਾਲ ਦੇ ਨਰਿੰਦਰ ਮੋਦੀ ਨੂੰ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਲਈ "ਸਭ ਤੋਂ ਬਿਹਤਰ" ਮੰਨਿਆ ਹੈ

  ਹੋਰ ਪੜ੍ਹੋ
  next
 8. ਗੁਰਨਾਮ ਸਿੰਘ ਚਢੂਨੀ

  ਗੁਰਨਾਮ ਚਢੂਨੀ ਦੀ ਨਰਾਜ਼ਗੀ ਅਤੇ ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਕਬਜ਼ੇ ਦਾ ਵਧਾਇਆ ਦਾਇਰਾ - ਅੱਜ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 9. Video content

  Video caption: ‘ਸਰਕਾਰ ਹੰਕਾਰ ’ਚ, ਕਿਸਾਨਾਂ ਦੇ ਸਰੋਕਾਰਾਂ ਨੂੰ ਦੇਖ ਨਹੀਂ ਪਾ ਰਹੀ’

  'ਕਿਸਾਨ ਸੰਸਦ' ਪਹੁੰਚੇ ਰਾਹੁਲ ਗਾਂਧੀ ਸਣੇ ਹੋਰ ਪਾਰਟੀ ਆਗੂਆਂ ਨੇ ਕੀ ਕਿਹਾ

 10. Video content

  Video caption: ਨਰਿੰਦਰ ਤੋਮਰ ਨੇ ਕਿਹਾ, ‘ਰਾਹੁਲ ਗਾਂਧੀ ਕਿਸਾਨਾਂ ਨੂੰ ਗੁਮਰਾਹ ਨਾ ਕਰਨ’

  ਰਾਹੁਲ ਗਾਂਧੀ ਨੇ ਬੀਤੇ ਦਿਨੀਂ ਕਿਸਾਨਾਂ ਦੀ ਹਿਮਾਇਤ ਕਰਦਿਆਂ ਸੰਸਦ ਵੱਲ ਟ੍ਰੈਕਟਰ ਮਾਰਚ ਕੱਢਿਆ ਸੀ