ਫੇਸਬੁੱਕ

 1. ਸਿੰਘੂ ਬਾਰਡਰ 'ਤੇ ਕੀ ਹੈ ਮਾਹੌਲ

  ਪੀਐੱਮ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਸਿੰਘੂ ਬਾਰਡਰ 'ਤੇ ਕੀ ਹੈ ਮਾਹੌਲ... ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਦੀ ਰਿਪੋਰਟ।

  View more on facebook
 2. ਪ੍ਰਧਾਨ ਮੰਤਰੀ ਦੇ ਐਲਾਨ ਦੇ ਕੀ ਹਨ ਮਾਅਨੇ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਵਿਖੇ ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਗੱਲ ਕਰ ਰਹੇ ਹਨ।

  (ਕੈਮਰਾ - ਮਯੰਕ ਮੋਂਗੀਆ)

  View more on facebook
 3. ਫੇਸਬੁੱਕ

  ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਦਾ ਕਾਰਪੋਰੇਟ ਨਾਮ ਹੁਣ 'ਮੈਟਾ' ਹੋਵੇਗਾ।

  ਹੋਰ ਪੜ੍ਹੋ
  next
 4. ਸਾਈਬਰ ਸੁਰੱਖਿਆ

  ਐੱਨਐੱਸਓ ਸਮੂਹ ਤੈਲ ਅਵੀਵ ਦੀ ਇੱਕ ਸਰਵੀਲੈਂਸ ਟੈਕਨੌਲੋਜੀ ਵਿੱਚ ਮੁਹਾਰਤ ਰੱਖਣ ਵਾਲੀ ਸਾਈਬਰ ਸੁਰੱਖਿਆ ਕੰਪਨੀ ਹੈ ਜਿਸ ਨੇ ਪੇਗਾਸਸ ਸਾਫਟਵੇਅਰ ਬਣਾਇਆ ਹੈ।

  ਹੋਰ ਪੜ੍ਹੋ
  next
 5. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਫੇਸਬੁੱਕ:

  ਭਾਰਤ ਫੇਸਬੁੱਕ ਲਈ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਹੈ ਅਤੇ ਏਥੇ ਭੜਕਾਊ ਸਮੱਗਰੀ ਰੋਕਣਾ ਇਕ ਚੁਣੌਤੀ ਬਣ ਰਿਹਾ ਹੈ।

  ਹੋਰ ਪੜ੍ਹੋ
  next
 6. ਮੈਟਾਵਰਸ

  ਫੇਸਬੁੱਕ ਨੇ ਮੈਟਾਵਰਸ ਵਿਕਸਿਤ ਕਰਨ ਨੂੰ ਆਪਣੀਆਂ ਵੱਡੀਆਂ ਤਰਜੀਹਾਂ ਵਿੱਚੋਂ ਇੱਕ ਬਣਾਇਆ ਹੈ

  ਹੋਰ ਪੜ੍ਹੋ
  next
 7. Video content

  Video caption: ਸੋਸ਼ਲ ਮੀਡੀਆ ਸਾਈਟਾਂ ਅਜਿਹੀਆਂ ਬਣਾਈਆਂ ਜਾਂਦੀਆਂ ਹਨ ਕਿ ਉਨ੍ਹਾਂ ਦੀ ਆਦਤ ਪੈ ਜਾਵੇ

  ਸੋਸ਼ਲ ਮੀਡੀਆ ਸਾਈਟਾਂ ਅਜਿਹੀਆਂ ਬਣਾਈਆਂ ਜਾਂਦੀਆਂ ਹਨ ਕਿ ਉਨ੍ਹਾਂ ਦੀ ਆਦਤ ਪੈ ਜਾਵੇ

 8. ਫਰਾਂਸਿਸ ਹੌਗਨ

  ਇਲਜ਼ਾਮਾਂ 'ਤੇ ਕੰਪਨੀ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਪਲਟਵਾਰ ਕਰਦਿਆਂ ਹੋਇਆ ਕਿਹਾ ਕਿ ਹਾਲੀਆ ਮੀਡੀਆ ਕਵਰੇਜ ਨੇ ਕੰਪਨੀ ਦੀ "ਝੂਠੀ ਤਸਵੀਰ" ਘੜੀ ਹੈ

  ਹੋਰ ਪੜ੍ਹੋ
  next
 9. ਵਟਸਐਪ

  ਵਟਸਐਪ, ਫੇਸਬੁਕ ਅਤੇ ਇੰਸਟਾਗ੍ਰਾਮ ਐਪਸ ਮੁੜ ਬਹਾਲ ਹੋ ਗਏ ਹਨ, ਦੇਖੋ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਕੀ ਪ੍ਰਤੀਕਰਮ ਦਿੱਤੇ

  ਹੋਰ ਪੜ੍ਹੋ
  next
 10. ਇੰਸਟਾਗ੍ਰਾਮ

  ਫੇਸਬੁੱਕ ਦੇ ਦਸਤਾਵੇਜ਼ 'ਚੋਂ ਪੰਜ ਚੀਜ਼ਾਂ ਜੋ ਲੀਕ ਹੋਈਆਂ, ਉਨ੍ਹਾਂ ਦਾ ਤੁਹਾਡੇ ਨਾਲ ਕੀ ਸਬੰਧ ਹੈ

  ਹੋਰ ਪੜ੍ਹੋ
  next