ਚੀਨ

 1. ਮਾਨੀਟਰਿੰਗ ਟੀਮ

  ਬੀਬੀਸੀ

  ਕਿਸਾਨ ਅੰਦੋਲਨ

  19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ, ਇਸ ਬਾਰੇ ਕੀ ਕਹਿ ਰਿਹਾ ਹੈ ਚੀਨੀ ਮੀਡੀਆ

  ਹੋਰ ਪੜ੍ਹੋ
  next
 2. Video content

  Video caption: ਚੀਨ ਦੀਆਂ ਵੀਗਰ ਮੁਸਲਮਾਨ ਔਰਤਾਂ ਆਪਣੇ ਸਭਿਆਚਾਰ ਨੂੰ ਲੰਡਨ ’ਚ ਕਿਵੇਂ ਸਾਂਭ ਰਹੀਆਂ ਹਨ

  ਸ਼ਿਨਜਿਆਂਗ 'ਚ 10 ਲੱਖ ਤੋਂ ਵੱਧ ਵੀਗਰ ਮੁਸਲਮਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ

 3. ਅਰੁਣਾਚਲ ਪ੍ਰਦੇਸ਼

  ਇਸ ਇਲਾਕੇ ਵਿੱਚ ਵਸੋਂ ਦਿਖਾ ਕੇ ਚੀਨ ਦਾਅਵਾ ਕਰ ਸਕਦਾ ਹੈ ਕਿ ਇਹ ਇਲਾਕਾ ਹੁਣ ਵਿਵਾਦਿਤ ਨਹੀਂ ਹੈ ਤੇ ਚੀਨ ਦੇ ਅਧੀਨ ਹੈ ਕਿਉਂਕਿ ਇੱਥੇ ਲੋਕ ਰਹਿ ਰਹੇ ਹਨ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 4. Video content

  Video caption: ਦੁਨੀਆਂ ਭਰ ਦੇ ਲੋਕ ਅਤੇ ਉਦਯੋਗ ਬਿਜਲੀ ਦੇ ਸੰਕਟ ਤੋਂ ਪ੍ਰੇਸ਼ਾਨ ਹਨ ਪਰ ਆਖਿਰ ਇਸਦਾ ਕਾਰਨ ਕੀ ਹੈ?
 5. ਰਿਐਲਟੀ ਚੈੱਕ ਟੀਮ

  ਬੀਬੀਸੀ ਨਿਊਜ਼

  ਵਾਤਾਵਰਨ ਤਬਦੀਲੀ

  ਸਭ ਤੋਂ ਵੱਧ ਕਾਰਬਨ ਨਿਕਾਸ ਵਾਲੇ ਦੇਸ਼ਾਂ ਨੇ 2015 ਤੋਂ ਬਾਅਦ ਹੁਣ ਤੱਕ ਕਿੰਨੇ ਬਦਲਾਅ ਕੀਤੇ ਹਨ ਅਤੇ ਉਨ੍ਹਾਂ ਦੇ ਟੀਚੇ ਕੀ ਹਨ

  ਹੋਰ ਪੜ੍ਹੋ
  next
 6. ਬੀਬੀਸੀ ਮੌਨਿਟਰਿੰਗ

  ਬੀਬੀਸੀ ਨਿਊਜ਼

  ਭਾਰਤ ਚੀਨ ਵਿਵਾਦ

  ਕਾਨੂੰਨ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਦੇਸ਼ ਦੀ 14 ਹੋਰ ਦੇਸ਼ਾਂ ਨਾਲ ਲੱਗਦੀ 22,000 ਕਿਲੋਮੀਟਰ ਵਾਲੀ ਸਰੱਹਦੀ ਜ਼ਮੀਨ ਨੂੰ ਸੁਰੱਖਿਅਤ ਰੱਖਿਆ ਜਾਵੇ।

  ਹੋਰ ਪੜ੍ਹੋ
  next
 7. ਗੌਰਡਨ ਕੋਰੇਰਾ

  ਸੁਰੱਖਿਆ ਪੱਤਰਤਕਾਰ

  ਵਾਤਾਵਰਨ ਦੀ ਤਬਦੀਲੀ

  ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਦੇ ਮੁਲਕ ਇਸ ਮੁੱਦੇ ’ਤੇ ਤਾਲਮੇਲ ਬਣਾਉਣ ਵਿੱਚ ਅਸਫ਼ਲ ਰਹੇ ਹਨ, ਸਿੱਟੇ ਵੱਜੋਂ ਦੁਨੀਆਂ ਵਿੱਚ ਮੁਕਾਬਲੇਬਾਜ਼ੀ ਅਤੇ ਅਸਥਿਰਤਾ ਪੈਦਾ ਹੋਵੇਗੀ।

  ਹੋਰ ਪੜ੍ਹੋ
  next
 8. ਚੀਨ ਦੇ ਸਮੁੰਦਰੀ ਡਾਕੂ

  ਹਿੰਸਾ, ਖੌਫ਼ਨਾਕ ਸਜ਼ਾਵਾਂ ਅਤੇ ਵੇਸਵਾਗਮਨੀ ਨਾਲ ਪ੍ਰਸਿੱਧ ਹੋਈ ਇਹ ਔਰਤ ਆਪਣੇ ਕਬਜ਼ੇ ਵਿੱਚ ਆਏ ਲੋਕਾਂ ਨੂੰ ਦਰਦਨਾਕ ਸਜ਼ਾਵਾਂ ਦਿੰਦੇ ਸਨ

  ਹੋਰ ਪੜ੍ਹੋ
  next
 9. ਕਿਸਾਨ ਅੰਦੋਲਨ

  ਜਥੇਬੰਦੀਆਂ ਨੇ ਆਪਣੇ ਵਰਕਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਗ਼ੈਰ-ਭਾਜਪਾ ਆਗੂਆਂ ਨੂੰ ਸਵਾਲ ਕਰ ਸਕਦੇ ਹਨ ਪਰ ''ਇੱਕ ਲੋਕਤਾਂਤਰਿਕ ਢੰਗ'' ਨਾਲ ਤਾਂ ਜੋ ਇਹ ਮਾੜਾ ਨਾ ਲੱਗੇ

  ਹੋਰ ਪੜ੍ਹੋ
  next
 10. ਪ੍ਰਦੂਸ਼ਣ ਖ਼ਿਲਾਫ਼ ਪ੍ਰਦਰਸ਼ਨ

  ਭਾਰਤ ਦੇ ਕਈ ਸ਼ਹਿਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਿਲ ਹਨ ਅਤੇ ਇੱਕ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਲੋਕਾਂ ਦੀ ਉਮਰ ਵਿੱਚੋਂ ਕਈ ਸਾਲ ਘਟਾ ਰਿਹਾ ਹੈ

  ਹੋਰ ਪੜ੍ਹੋ
  next