ਬੁੱਧ ਮੱਤ

 1. ਉਰਵਿਸ਼ ਕੋਠਾਰੀ

  ਬੀਬੀਸੀ ਲਈ

  ਡਾ. ਅੰਬੇਡਕਰ

  ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਸਮਰਪਿਤ ਵਿਸ਼ੇਸ਼ ਲੇਖ

  ਹੋਰ ਪੜ੍ਹੋ
  next
 2. 170 ਫੁੱਟ ਉੱਚਾ ਬਾਮੀਆਨ ਬੁੱਧ ਤਾਲਿਬਾਨ ਨੇ ਕਿਵੇਂ ਤੋੜਿਆ ਸੀ

  ਮਿਰਜ਼ਾ ਹੁਸੈਨ ਉਸ ਸਮੇਂ 26 ਸਾਲਾਂ ਦੇ ਸਨ, ਜਦੋਂ ਤਾਲਿਬਾਨ ਨੇ ਉਨ੍ਹਾਂ ਨੂੰ ਬਾਮੀਆਨ ਦੀ ਮਸ਼ਹੂਰ ਬੁੱਧ ਦੀ ਮੂਰਤੀ ਨੂੰ ਤੋੜਨ ਲਈ ਉਸ 'ਚ ਵਿਸਫੋਟਕ ਲਗਾਉਣ ਦਾ ਹੁਕਮ ਦਿੱਤਾ ਸੀ।

  ਪੁਰਾਣੇ ਰੇਤ ਦੇ ਪੱਥਰ (ਬਲੁਆ ਪੱਥਰ) ਨਾਲ ਬਣੀ ਇਹ ਮੂਰਤੀ ਕਿਸੇ ਜ਼ਮਾਨੇ 'ਚ ਦੁਨੀਆ ਭਰ 'ਚ ਬੁੱਧ ਦੀ ਸਭ ਤੋਂ ਉੱਚੀ ਮੂਰਤੀ ਹੋਣ ਦਾ ਮਾਣ ਰੱਖਦੀ ਸੀ।

  ਮੀਟਰਾਂ ਵਿਚ ਇਸ ਦੀ ਉਚਾਈ 55 ਮੀਟਰ ਹੈ ਅਤੇ ਫੁੱਟਾਂ ਦੇ ਹਿਸਾਬ ਨਾਲ ਇਹ 170 ਫੁੱਟ ਦੇ ਕਰੀਬ ਬਣ ਜਾਂਦੀ ਹੈ।

  ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

  ਅਫ਼ਗਾਨਿਸਤਾਨ
 3. ਨਾਸਿਰ ਬੇਹਜ਼ਾਦ ਅਤੇ ਦਾਊਦ ਕਾਰੀਜ਼ਾਦਾ

  ਬੀਬੀਸੀ ਪੱਤਰਕਾਰ

  ਬਾਮਿਆਨ ਦੇ ਬੁੱਧ

  ਬਲੁਆ ਪੱਥਰ ਦੀ ਬਣੀ ਇਹ ਮੂਰਤੀ ਕਿਸੇ ਜ਼ਮਾਨੇ 'ਚ ਦੁਨੀਆ ਭਰ 'ਚ ਬੁੱਧ ਦੀ ਸਭ ਤੋਂ ਉੱਚੀ ਮੂਰਤੀ ਹੋਣ ਦਾ ਮਾਣ ਰੱਖਦੀ ਸੀ।

  ਹੋਰ ਪੜ੍ਹੋ
  next
 4. Video content

  Video caption: ਪਾਕਿਸਤਾਨ ਵਿਚ ਦੇਖੋ ਬੋਧ ਮਤ ਦੀ ਨਿਸ਼ਾਨੀ

  ਹਾਲ ਹੀ ਵਿਚ ਕੋਰੀਆ, ਜਪਾਨ ਅਤੇ ਥਾਈਲੈਂਡ ਤੋਂ ਬੌਧ ਭਿਕਸ਼ੂ ਇੱਥੇ ਆਉਣੇ ਸ਼ੁਰੂ ਹੋਏ ਹਨ

 5. Video content

  Video caption: ਕੀ ਭਾਰਤ ’ਚ ਪਨਾਹ ਧਰਮ ਦੇ ਆਧਾਰ ’ਤੇ ਮਿਲਦੀ ਹੈ?

  ਬਲਦੇਵ ਕੁਮਾਰ ਨਾਂ ਦੇ ਇੱਕ ਸਿੱਖ ਆਗੂ ਆਪਣੇ ਮੁਲਕ ਪਾਕਿਸਤਾਨ ਤੋਂ ਭਾਰਤ ਪਹੁੰਚ ਕੇ ਪਨਾਹ ਮੰਗ ਰਹੇ ਹਨ