ਬੱਚੇ

 1. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਸ

  ਉਂਝ ਤਾਂ ਵਿਗਿਆਨੀਆਂ ਅਤੇ ਡਾਕਟਰਾਂ ਮੁਤਾਬਕ ਸਕੂਲਾਂ ਵਿੱਚ ਬੱਚਿਆਂ ਦੇ ਜਾਣ ਤੇ ਉਨ੍ਹਾਂ ਲਈ ਵੈਕਸੀਨ ਦੀ ਉਪਲਬਧਤਾ ਦੋਵੇਂ ਹੀ ਵੱਖ-ਵੱਖ ਗੱਲਾਂ ਹਨ।

  ਹੋਰ ਪੜ੍ਹੋ
  next
 2. ਪੂਨਮ ਤਨੇਜਾ

  ਬੀਬੀਸੀ ਨਿਊਜ਼

  ਬੱਚੇ. ਇਸਲਾਮਿਕ, ਸੀਰੀਆ

  ਇੱਕ ਵੇਲੇ ਸੀਰੀਆ ਦੇ ਵੱਡੇ ਇਲਾਕੇ 'ਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਦਾ ਕਬਜ਼ਾ ਸੀ, ਉਨ੍ਹਾਂ ਦਾ ਕੀ ਹੋਇਆ ਅਤੇ ਉਨ੍ਹਾਂ ਦੇ ਪਰਿਵਾਰ ਕਿਹੋ-ਜਿਹੀ ਜ਼ਿੰਦਗੀ ਬਿਤਾ ਰਹੇ ਹਨ।

  ਹੋਰ ਪੜ੍ਹੋ
  next
 3. Video content

  Video caption: ਜਣੇਪੇ ਮਗਰੋਂ ਮਾਨਸਿਕ ਸਿਹਤ: ਔਰਤਾਂ ਕਿਸ ਤਰ੍ਹਾਂ ਦੇ ਤਣਾਅ ਵਿੱਚੋਂ ਲੰਘਦੀਆਂ ਹਨ

  ਵਿਸ਼ਵਿ ਸਿਹਤ ਸੰਗਠਨ ਮੁਤਾਬਕ ਹਰ 5 ਵਿੱਚ ਇੱਕ ਮਾਂ ਨੂੰ ਜਣੇਪੇ ਤੋਂ ਬਾਅਦ ਹੋਣ ਵਾਲੇ ਤਣਾਅ ਵਿੱਚੋਂ ਲੰਘਣਾ ਪੈਂਦਾ ਹੈ।

 4. ਜੇਮਜ਼ ਗੈਲਾਹਰ

  ਸਿਹਤ ਅਤੇ ਵਗਿਆਨ ਪੱਤਰਕਾਰ

  ਮਲੇਰੀਆ

  ਲਗਭਗ ਇੱਕ ਸਦੀ ਤੋਂ ਵੀ ਵੱਧ ਦੇ ਯਤਨਾਂ ਤੋਂ ਬਾਅਦ ਇੱਕ ਟੀਕੇ ਦਾ ਵਿਕਸਤ ਹੋਣਾ ਇੱਕ ਪ੍ਰਾਪਤੀ ਮੰਨਿਆ ਜਾ ਰਿਹਾ ਹੈ

  ਹੋਰ ਪੜ੍ਹੋ
  next
 5. ਆਰਿਆਨ ਖ਼ਾਨ

  ਇੱਕ ਸਰਕਾਰੀ ਰਿਪੋਰਟ ਮੁਤਾਬਕ ਦੇਸ਼ ਦੇ 40 % ਤੋਂ 70 % ਸਕੂਲੀ ਵਿਦਿਆਰਥੀ ਡਿਜੀਟਲ ਉਪਕਰਨ ਤੋਂ ਬਿਨਾਂ ਹਨ ਸਮੇਤ ਹੋਰ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 6. ਫਰਾਂਸਿਸ ਹੌਗਨ

  ਇਲਜ਼ਾਮਾਂ 'ਤੇ ਕੰਪਨੀ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਪਲਟਵਾਰ ਕਰਦਿਆਂ ਹੋਇਆ ਕਿਹਾ ਕਿ ਹਾਲੀਆ ਮੀਡੀਆ ਕਵਰੇਜ ਨੇ ਕੰਪਨੀ ਦੀ "ਝੂਠੀ ਤਸਵੀਰ" ਘੜੀ ਹੈ

  ਹੋਰ ਪੜ੍ਹੋ
  next
 7. ਸਮੀਰਾਤਮਜ ਮਿਸ਼ਰ

  ਬੀਬੀਸੀ ਲਈ

  ਮਿਡ ਡੇ ਮੀਲ

  ਜਾਤੀ ਆਧਾਰਿਤ ਵਿਤਕਰੇ ਖ਼ਿਲਾਫ਼ ਕਾਨੂੰਨ ਹੋਣ ਅਤੇ ਸਮਾਨਤਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਤਕਰੇ ਦੀਆਂ ਅਜਿਹੀਆਂ ਘਟਨਾਵਾਂ ਨਹੀਂ ਰੁਕਦੀਆਂ?

  ਹੋਰ ਪੜ੍ਹੋ
  next
 8. Video content

  Video caption: ਆਟਿਜ਼ਮ ਜਾਂ ਡਿਸਲੈਕਸੀਆ ਕੀ ਹੁੰਦਾ ਹੈ ਅਤੇ ਅਜਿਹੇ ਬੱਚਿਆਂ ਲਈ ਭਾਰਤ ’ਚ ਕੀ ਪਹਿਲ ਹੋ ਰਹੀ ਹੈ

  ਕੀ ਤੁਸੀਂ ਕਦੇ ਕਿਸੇ ਅਜਿਹੇ ਬੱਚੇ ਨੂੰ ਮਿਲੇ ਹੋ ਜਿਸ ਨੂੰ ਪੜ੍ਹਨ-ਲਿਖਣ ਜਾਂ ਬੋਲਣ ਵਿੱਚ ਦਿੱਕਤ ਹੋਵੇ ਜਾਂ ਲੋਕਾਂ ਨਾਲ ਮਿਲਣ-ਜੁਲਣ, ਗੱਲਬਾਤ ਕਰਨ ਵਿੱਚ ਅਸਹਿਜ ਮਹਿਸੂਸ ਕਰਨ।

 9. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਬੱਚਾ

  ਕਰਨਾਟਕ ਹਾਈ ਕੋਰਟ ਨੇ ਆਪਣੇ ਇੱਕ ਅਹਿਮ ਫੈਸਲੇ 'ਚ ਕਿਹਾ ਹੈ ਕਿ ਦੁੱਧ ਚੁੰਘਾਉਣਾ ਹਰ ਮਾਂ ਦਾ ਅਧਿਕਾਰ ਹੈ।

  ਹੋਰ ਪੜ੍ਹੋ
  next
 10. Video content

  Video caption: ਜ਼ਹਿਰੀਲੇ ਕੋਬਰਾ ਸੱਪ ਦੀ ਡੰਗੀ 7 ਸਾਲ ਦੀ ਕੁੜੀ ਕਿਵੇਂ ਬਚੀ

  ਇੱਕ ਜ਼ਹਿਰੀਲੇ ਕੋਬਰਾ ਸੱਪ ਨੇ ਪਰੀ ਗਡਕਰੀ ਨਾਮ ਦੀ ਇਸ ਬੱਚੀ ਨੂੰ ਘੇਰ ਲਿਆ ਸੀ, ਬਿਨਾਂ ਹਿੱਲੇ ਇਹ ਬੱਚੀ ਦੋ ਘੰਟਿਆਂ ਤੱਕ ਇੱਕੋਂ ਥਾਂ ਟਿਕੀ ਰਹੀ