ਸੱਭਿਆਚਾਰ

 1. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਸੀਬੀਐਸਈ

  ਮਾਹਰਾਂ ਮੁਤਾਬਕ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਦੀ ਵਿਸ਼ਿਆਂ ਦੀ ਚੋਣ ਉੱਪਰ ਅਸਰ ਪਵੇਗਾ ਅਤੇ ਉਹ ਭਾਸ਼ਾਵਾਂ ਅਤੇ ਕਲਾ ਦੇ ਵਿਸ਼ਿਆਂ ਤੋਂ ਦੂਰ ਹੋਣਗੇ।

  ਹੋਰ ਪੜ੍ਹੋ
  next
 2. ਫੈਬਇੰਡੀਆ ਦੀ ਟਵਿੱਟਰ ਉੱਪਰ ਪੋਸਟ ਦੀ ਤਸਵੀਰ ਜਿਸ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ।

  ਤਾਮਿਲ ਅਤੇ ਉਰਦੂ ਭਾਸ਼ਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਜ਼ੋਮੈਟੋ ਅਤੇ ਫੈਬ ਇੰਡੀਆ ਦੇ ਬਾਈਕਾਟ ਟ੍ਰੈਂਡ ਹੋ ਰਿਹਾ ਹੈ।

  ਹੋਰ ਪੜ੍ਹੋ
  next
 3. Video content

  Video caption: ਪੰਜਾਬੀ ਵਿਆਹਾਂ ਵਿਚ ਗਾਏ ਜਾਂਦੇ ਸਿਹਰੇ ਦੀ ਰਵਾਇਤ ਨੂੰ ਲਹਿੰਦੇ ਪੰਜਾਬ ਵਿਚ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼

  ਸਿਹਰਾ ਵਿੱਚ ਲਾੜੇ ਦੀ ਤਾਰੀਫ਼ ਵਿੱਚ ਗੱਲਾਂ ਕਹੀਆਂ ਅਤੇ ਗਾਈਆਂ ਜਾਂਦੀਆਂ ਸਨ ਪਰ ਮੌਜੂਦਾ ਵਕਤ ’ਚ ਇਹ ਪਰੰਪਰਾ ਕੁਝ ਕਮਜ਼ੋਰ ਪੈ ਰਹੀ ਹੈ

 4. Video content

  Video caption: ਜੰਡਿਆਲਾ ਗੁਰੂ ਦੀ ਠਠਿਆਰਾਂ ਵਾਲੀ ਗਲੀ ਵਿੱਚੋਂ ਲੁਪਤ ਹੁੰਦੇ ਜਾ ਰਹੇ ਠਠਿਆਰਿਆਂ ਦੀ ਕਹਾਣੀ

  ਅੰਮ੍ਰਿਤਸਰ ਨਜ਼ਦੀਕ ਵਸੇ ਸ਼ਹਿਰ ਜੰਡਿਆਲਾ ਗੁਰੂ ਦੀ ਠਠਿਆਰਾਂ ਵਾਲੀ ਗਲੀ ਵਿੱਚ ਭਾਂਡਿਆਂ ਦੇ ਕਾਰੀਗਰ ਮੌਜੂਦ ਹਨ।

 5. ਸਦੋਬਾ ਹੈਦਰ

  ਬੀਬੀਸੀ ਨਿਊਜ਼

  ਸੋਸ਼ਲ ਮੀਡੀਆ ਉੱਤੇ ਇਸ ਕੈਂਪੇਨ ਦੀ ਸ਼ੁਰੂਆਤ ਡਾਕਟਰ ਬਹਾਰ ਜਲਾਲੀ ਨੇ ਕੀਤੀ ਹੈ

  ਵਿਦਿਆਰਥਣਾਂ ਲਈ ਤਾਲਿਬਾਨ ਦੇ ਨਵੇਂ ਅਤੇ ਸਖ਼ਤ ਡਰੈਸ ਕੋਡ ਖ਼ਿਲਾਫ਼ ਅਫ਼ਗਾਨ ਔਰਤਾਂ ਨੇ ਇੱਕ ਆਨਲਾਈਨ ਕੈਂਪੇਨ ਸ਼ੁਰੂ ਕੀਤਾ ਹੈ।

  ਹੋਰ ਪੜ੍ਹੋ
  next
 6. ਆਨੰਦ ਜਗਾਤੀਆ

  ਬੀਬੀਸੀ ਫਿਊਚਰ

  ਗਿਣਤੀ

  ਦੁਨੀਆ ਭਰ ਦੇ ਲੋਕਾਂ ਕੋਲ ਆਪਣੇ ਹੱਥਾਂ 'ਤੇ ਗਿਣਤੀ ਕਰਨ ਲਈ ਵੱਖੋ-ਵੱਖਰੀਆਂ ਤਕਨੀਕਾਂ ਹਨ

  ਹੋਰ ਪੜ੍ਹੋ
  next
 7. 170 ਫੁੱਟ ਉੱਚਾ ਬਾਮੀਆਨ ਬੁੱਧ ਤਾਲਿਬਾਨ ਨੇ ਕਿਵੇਂ ਤੋੜਿਆ ਸੀ

  ਮਿਰਜ਼ਾ ਹੁਸੈਨ ਉਸ ਸਮੇਂ 26 ਸਾਲਾਂ ਦੇ ਸਨ, ਜਦੋਂ ਤਾਲਿਬਾਨ ਨੇ ਉਨ੍ਹਾਂ ਨੂੰ ਬਾਮੀਆਨ ਦੀ ਮਸ਼ਹੂਰ ਬੁੱਧ ਦੀ ਮੂਰਤੀ ਨੂੰ ਤੋੜਨ ਲਈ ਉਸ 'ਚ ਵਿਸਫੋਟਕ ਲਗਾਉਣ ਦਾ ਹੁਕਮ ਦਿੱਤਾ ਸੀ।

  ਪੁਰਾਣੇ ਰੇਤ ਦੇ ਪੱਥਰ (ਬਲੁਆ ਪੱਥਰ) ਨਾਲ ਬਣੀ ਇਹ ਮੂਰਤੀ ਕਿਸੇ ਜ਼ਮਾਨੇ 'ਚ ਦੁਨੀਆ ਭਰ 'ਚ ਬੁੱਧ ਦੀ ਸਭ ਤੋਂ ਉੱਚੀ ਮੂਰਤੀ ਹੋਣ ਦਾ ਮਾਣ ਰੱਖਦੀ ਸੀ।

  ਮੀਟਰਾਂ ਵਿਚ ਇਸ ਦੀ ਉਚਾਈ 55 ਮੀਟਰ ਹੈ ਅਤੇ ਫੁੱਟਾਂ ਦੇ ਹਿਸਾਬ ਨਾਲ ਇਹ 170 ਫੁੱਟ ਦੇ ਕਰੀਬ ਬਣ ਜਾਂਦੀ ਹੈ।

  ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

  ਅਫ਼ਗਾਨਿਸਤਾਨ
 8. Video content

  Video caption: 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ

  ਇਸ ਵੀਡੀਓ ਵਿੱਚ ਅਜਿਹੀਆਂ ਤਸਵੀਰਾਂ ਦਾ ਜ਼ਿਕਰ ਜਿਨ੍ਹਾਂ ਨੂੰ ਦੇਖ ਤੁਹਾਨੂੰ ਹੈਰਾਨੀ ਹੋਵੇਗੀ

 9. Video content

  Video caption: ਵੀਰਪਾਲ ਕੌਰ ਅਤੇ ਪਵਨਦੀਪ ਕੌਰ ਲੋਕ ਗੀਤਾਂ ਰਾਹੀਂ ਪੰਜਾਬ ਦੇ ਸੱਭਿਆਚਾਰ ਨੂੰ ਕਿਵੇਂ ਸਾਂਭ ਰਹੀਆਂ ਹਨ

  ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ ਵੀਰਪਾਲ ਕੌਰ ਅਤੇ ਪਵਨਦੀਪ ਕੌਰ ਨਾਲ ਜਿਨ੍ਹਾਂ ਨੇ ਪੰਜਾਬ ਦੇ ਲੋਕ ਵਿਰਸੇ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ

 10. ਸੈਂਟ ਮਾਈਕਲਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ

  ਇਸ ਸਾਲ ਇੱਕ ਪਾਸੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ, ਤਾਂ ਦੂਜੇ ਪਾਸੇ ਇੱਕ ਤੋਂ ਬਾਅਦ ਇੱਕ ਬੱਚਿਆਂ ਦੀਆਂ 751 ਕਬਰਾਂ ਮਿਲੀਆਂ।

  ਹੋਰ ਪੜ੍ਹੋ
  next