ਜੈਵਿਕ ਖੇਤੀ

 1. Video content

  Video caption: ਖੇਤੀ ਸੰਕਟ ਵਿਚਾਲੇ ਗੁਰਦਾਸਪੁਰ ਦਾ ਪਰਿਵਾਰ ਰਵਾਇਤੀ ਖੇਤੀ ਰਾਹੀਂ ਇੰਝ ਵਧਾ ਰਿਹਾ ਆਮਦਨੀ

  ਗੁਰਦਾਸਪੁਰ ਦਾ ਇੱਕ ਕਿਸਾਨ ਪਰਿਵਾਰ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਰਾਹੀਂ ਆਮਦਨੀ ਵਿੱਚ ਵਾਧਾ ਕਰ ਰਿਹਾ ਹੈ।

 2. ਏਮਾ ਵੂਲਾਕੋਟ

  ਤਕਨਾਲੋਜੀ ਆਫ਼ ਬਿਜਨਸ ਪੱਤਰਕਾਰ

  ਟਮਾਟਰ

  ਕੁਦਰਤ ਉੱਪਰ ਛੱਡਿਆ ਜਾਵੇ ਤਾਂ ਮਨਚਾਹਿਆ ਸੁਆਦ ਪੈਦਾ ਹੋਣ ਵਿੱਚ ਕਈ ਪੀੜ੍ਹੀਆਂ ਲੱਗ ਜਾਣ, ਪੜ੍ਹੋ ਸਾਇੰਸਦਾਨ ਕਿਵੇਂ ਇਹ ਪ੍ਰਕਿਰਿਆ ਤੇਜ਼ ਕਰ ਰਹੇ ਹਨ।

  ਹੋਰ ਪੜ੍ਹੋ
  next
 3. ਕਿਸਾਨ ਅੰਦਲੋਨ: ਏਪੀਐੱਮਸੀ ਐਕਟ ਹੁੰਦਾ ਕੀ ਹੈ

  ਖ਼ੇਤੀ ਕਾਨੂੰਨ ਸਬੰਧੀ ਪੰਜਾਬ ਵਿੱਚ ਏਪੀਐੱਮਸੀ ਐਕਟ ਅਧੀਨ ਆਉਂਦੀਆਂ ਪੰਜਾਬ ਦੀਆਂ ਮੰਡੀਆਂ ਦੇ ਆਲੇ-ਦੁਆਲੇ ਚਰਚਾ ਜਾਰੀ ਹੈ। ਪਰ ਏਪੀਐੱਮਸੀ ਐਕਟ ਹੁੰਦਾ ਕੀ ਹੈ ਜਿਸ ਦਾ ਸਿੱਧਾ ਕੁਨੈਕਸ਼ਨ ਕਿਸਾਨ ਤੇ ਉਸ ਦੀ ਫ਼ਸਲ ਨਾਲ ਹੁੰਦਾ ਹੈ।

  ਇਸ ਐਕਟ ਬਾਰੇ ਖ਼ੇਤੀ ਤੇ ਆਰਥਿਕ ਮਾਹਰ ਤੋਂ ਸਮਝੋ ਤਫ਼ਸੀਲ ਵਿੱਚ।

  (ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ)

  Video content

  Video caption: ਖ਼ੇਤੀ ਕਾਨੂੰਨ: ਸੂਬੇ ਵਿੱਚ ਫ਼ਸਲਾਂ ਤੇ ਮੰਡੀਆਂ ਨਾਲ ਜੁੜਿਆ APMC ਐਕਟ ਹੁੰਦਾ ਕੀ ਹੈ?
 4. ਨਵਦੀਪ ਕੌਰ ਗਰੇਵਾਲ

  ਬੀਬੀਸੀ ਪੱਤਰਕਾਰ

  ਕਿਸਾਨ

  ਕੰਟਰੈਕਟ ਫਾਰਮਿੰਗ: ਇਕਰਾਰਨਾਮਾ ਕਰਕੇ ਖੇਤੀ ਕਰਨਾ ਹੈ ਕੀ ਅਤੇ ਇਸ ਦੇ ਆਉਣ ਨਾਲ ਕੀ ਹੋ ਸਕਦਾ ਹੈ, ਮਾਹਿਰ ਤੋਂ ਸਮਝੋ।

  ਹੋਰ ਪੜ੍ਹੋ
  next
 5. ਕਿਸਾਨ ਅੰਦੋਲਨ

  ਕਿਸਾਨ ਅੰਦੋਲਨ ਦੇ 100 ਦਿਨਾਂ ਦੌਰਾਨ ਬਹੁਤ ਕੁਝ ਖ਼ਾਸ ਹੋਇਆ - ਦੇਖੋ ਮੁੱਖ ਪੜਾਅ

  ਹੋਰ ਪੜ੍ਹੋ
  next
 6. Video content

  Video caption: ਦਰਬਾਰ ਸਾਹਿਬ ਪਹੁੰਚੇ ਵਿਜੇ ਸਾਂਪਲਾ ਦਾ ਕਿਉਂ ਹੋਇਆ ਵਿਰੋਧ

  ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰਕੇ ਕਿਸਾਨ ਅੰਦੋਲਨ ਸਬੰਧੀ ਸਵਾਲ ਪੁੱਛੇ।

 7. Video content

  Video caption: ਅੰਮ੍ਰਿਤਸਰ ਦੇ ਸਾਬਕਾ ਅਫਸਰ ਨੇ ਗੁੜ ਬਣਾ ਕੇ ਇੰਝ ਪੇਸ਼ ਕੀਤੀ ਮਿਸਾਲ

  ਸਾਬਕਾ ਖੇਤੀਬਾੜੀ ਅਫ਼ਸਰ ਰਹੇ ਡਾ. ਸੁਖਦੇਵ ਦਾਅਵਾ ਕਰਦੇ ਹਨ ਕਿ ਉਹ ਪੈਸਟੀਸਾਈਡ ਮੁਕਤ ਖੇਤੀ ਕਰਦੇ ਹਨ।

 8. Video content

  Video caption: Dhoni Farm : ਕਿੱਥੇ ਖੇਤੀ ਕਰ ਰਹੇ ਹਨ ਮਹਿੰਦਰ ਸਿੰਘ ਧੋਨੀ ਅਤੇ ਕੀ-ਕੀ ਉਗਾ ਰਹੇ ਹਨ?

  ਧੋਨੀ ਦੀ 43 ਏਕੜ ਜ਼ਮੀਨ ’ਤੇ ਇਸ ਵੇਲੇ ਸਟ੍ਰੌਬੇਰੀ, ਪਪੀਤਾ ਟਮਾਟਰ, ਪਿਆਜ਼, ਆਲੂ, ਅਨਾਨਾਸ ਸਣੇ ਕਈ ਹੋਰ ਫਲ ਅਤੇ ਸਬਜ਼ੀਆਂ ਲੱਗੀਆਂ ਹਨ।

 9. Video content

  Video caption: ਕਿਸਾਨੀ ਸੰਘਰਸ਼ ਨੂੰ ਕਲਾ ਦਾ ਰੂਪ ਦੇਣ ਵਾਲੇ ਕਲਾਕਾਰ ਨੂੰ ਮਿਲੋ

  ਮੋਗਾ ਦੇ ਰਹਿਣ ਵਾਲੇ ਮਨਜੀਤ ਸਿੰਘ ਆਪਣੀ ਕਲਾ ਦੇ ਜ਼ਰੀਏ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਹਨ।

 10. ਸੰਜੇ ਰਾਓਤ

  ਸੰਜੇ ਰਾਓਤ ਦੇ ਬਿਆਨ ਅਤੇ ਕਿਸਾਨ ਅੰਦੋਲਨ ਨੂੰ ਸਮਰਥਨ ਲਈ ਇੱਕ ਨੌਜਵਾਨ ਨੇ ਬਾਈਕ ਰੈਲੀ ਕਰਨ ਦੀ ਯੋਜਨਾ ਬਣਾਈ ਹੈ

  ਹੋਰ ਪੜ੍ਹੋ
  next