ਭਾਰਤ 'ਚ ਫਸਲ ਕਰਜ਼ਾ

 1. Video content

  Video caption: ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਫ਼ੈਸਲੇ ਨਾਲ ਆੜਤੀਆਂ ਨੂੰ ਕਾਹਦੀ ਚਿੰਤਾ

  ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

 2. ਭਾਰਤ ਕੋਰੋਨਾਵਾਇਰਸ: 24 ਘੰਟਿਆਂ ’ਚ ਪਹਿਲੀ ਵਾਰ ਮੌਤਾਂ ਦਾ ਵੱਡਾ ਅੰਕੜਾ ਸਾਹਮਣੇ ਆਇਆ, 11 ਮੌਤਾਂ

  ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 11,929 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਪਹਿਲੀ ਵਾਰ ਇੱਕ ਦਿਨ ਵਿੱਚ ਮੌਤਾਂ ਦਾ ਵੱਡਾ ਅੰਕੜਾ 311 ਵੀ ਦਰਜ ਕੀਤਾ ਗਿਆ ਹੈ।

  ਇਸ ਦੇ ਨਾਲ ਭਾਰਤ ਵਿੱਚ ਕੁੱਲ ਕੇਸਾਂ ਦਾ ਅੰਕੜਾ 3,20,922 ਹੋ ਗਿਆ ਹੈ ਅਤੇ ਹੁਣ ਤੱਕ 9195 ਮੌਤਾਂ ਦਰਜ ਹੋਈਆਂ ਹਨ।

  ਹਾਲਾਂਕਿ, ਇਨ੍ਹਾਂ ਵਿਚੋਂ 1,62,379 ਲੋਕ ਠੀਕ ਵੀ ਹੋਏ ਹਨ ਅਤੇ 1,49,348 ਐਕਟਿਵ ਕੇਸ ਹਨ।

  View more on twitter
 3. ਸਰਬਜੀਤ ਧਾਲੀਵਾਲ

  ਬੀਬੀਸੀ , ਪੱਤਰਕਾਰ

  ਡੀਐਸਆਰ ਮਸ਼ੀਨ

  ਪਿਛਲੇ ਸਾਰੇ ਪੂਰੇ ਪੰਜਾਬ ਵਿੱਚ 60 ਹਜ਼ਾਰ ਏਕੜ ਵਿੱਚ ਡੀਐਸਆਰ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਕੀਤੀ ਗਈ ਸੀ

  ਹੋਰ ਪੜ੍ਹੋ
  next
 4. ਸੁਖਚਰਨ ਪ੍ਰੀਤ

  ਬੀਬੀਸੀ ਪੰਜਾਬੀ ਲਈ ਬਠਿੰਡਾ ਤੋਂ

  ਸੁਖਮਨਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ,'ਜਿੱਦਣ ਦਾ ਟਰੈਕਟਰ ਘਰੋਂ ਗਿਆ ਓਦਣ ਦਾ ਉਦਾਸ ਰਹਿੰਦਾ ਸੀ'

  ਬਠਿੰਡਾ ਜ਼ਿਲ੍ਹੇ ਦੇ ਪਿੰਡ ਮੱਲ ਵਾਲਾ ਦੇ ਨੌਜਵਾਨ ਕਿਸਾਨ ਵੱਲੋਂ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ। ਫਾਇਨਾਂਸ ਕੰਪਨੀ ਦੇ ਟਰੈਕਟਰ ਲਿਜਾਣ ਮਗਰੋਂ ਪਰੇਸ਼ਾਨ ਸੀ।

  ਹੋਰ ਪੜ੍ਹੋ
  next