ਸ਼੍ਰੀ ਲੰਕਾ

 1. Video content

  Video caption: ਸ੍ਰੀਲੰਕਾ ਦੀ 28 ਸਾਲਾ ਗਾਇਕਾ ਯੋਹਾਨੀ ਦੀ ਤਾਰੀਫ਼ ਭਾਰਤੀ ਸਿਤਾਰੇ ਕਿਉਂ ਕਰ ਰਹੇ ਹਨ

  ਯੋਹਾਨੀ ਭਾਰਤ ਆ ਕੇ ਲਾਈਵ ਸ਼ੌਅ ਕਰਨਾ ਚਾਹੁੰਦੀ ਹੈ ਅਤੇ ਭਾਰਤੀ ਸੱਭਿਆਚਾਰ ਨੂੰ ਸਮਝਣਾ ਚਾਹੁੰਦੀ ਹੈ

 2. Video content

  Video caption: ਰਸਾਇਣ ਨਾਲ ਭਰਿਆ ਇਹ ਮਾਲ ਜਹਾਜ਼ ਕਿੱਥੇ ਡੁੱਬ ਰਿਹਾ ਹੈ

  ਜੇ ਇਹ ਜਹਾਜ਼ ਡੁੱਬ ਜਾਂਦਾ ਹੈ ਤਾਂ ਤੇਲ ਦੀਆਂ ਟੈਂਕੀਆਂ ’ਚੋਂ ਸੈਂਕੜੇ ਟਨ ਤੇਲ ਸਮੁੰਦਰ ’ਚ ਲੀਕ ਹੋ ਜਾਵੇਗਾ ਤੇ ਨੇੜਲੇ ਸਮੁੰਦਰੀ ਜੀਵਾਂ ਨੂੰ ਤਬਾਹ ਕਰ ਦੇਵੇਗਾ

 3. ਸਰੋਜ ਪਤਿਰਾਣਾ

  ਬੀਬੀਸੀ ਵਰਲਡ ਸਰਵਿਸ

  ਨੈਦਿਨ ਪਾਰ (ਸੱਜੇ)

  ਸ਼੍ਰੀਲੰਕਾ ਵਿੱਚ ਇਸ ਸਾਲ ਮੁਸਲਮਾਨਾਂ ਨੇ ਜਿਸ ਦਿਨ ਤੋਂ ਰੋਜ਼ੇ ਰੱਖਣ ਦੀ ਸ਼ੁਰੂਆਤ ਕੀਤੀ, ਉਸ ਦਿਨ ਸਿੰਹਲਾ ਅਤੇ ਤਾਮਿਲ ਭਾਈਚਾਰੇ ਦੇ ਲੋਕਾਂ ਨੇ ਵੀ ਨਵਾਂ ਸਾਲ ਮਨਾਇਆ

  ਹੋਰ ਪੜ੍ਹੋ
  next
 4. ਸੰਯੁਕਤ ਰਾਸ਼ਟਰ

  ਸ਼੍ਰੀਲੰਕਾ ਵਿੱਚ ਜਨਤਕ ਥਾਵਾਂ ਉੱਪਰ ਬੁਰਕਾ ਪਾਉਣ 'ਤੇ ਪਾਬੰਦੀ ਸਮੇਤ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 5. ਆਈਸ਼ਾ ਪਰੇਰਾ

  ਬੀਬੀਸੀ ਪੱਤਰਕਾਰ

  ਸਫ਼ੂਰਾ ਜ਼ਰਗਰ

  ਪਾਸ ਕੀਤੇ ਗਏ ਬਹੁਤ ਸਾਰੇ ਕਾਨੂੰਨਾਂ ਅਤੇ ਇਸ ਸਾਲ ਹੋਈਆਂ ਗ੍ਰਿਫ਼ਤਾਰੀਆਂ ਦਾ ਪ੍ਰਭਾਵ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ।

  ਹੋਰ ਪੜ੍ਹੋ
  next
 6. Video content

  Video caption: 'ਮੇਰੀ ਮਾਂ ਨੇ ਸ਼ਰਮੀਲੇਪਣ ਨੂੰ ਦੂਰ ਕੀਤਾ ਤੇ ਦੁਨੀਆਂ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ'

  ਸਿਰੀਮਾਵੋ ਬੰਦਾਰਾਨਾਇਕੇ ਦੁਨੀਆਂ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਗਈ ਸੀ। ਉਨ੍ਹਾਂ ਦੀ ਧੀ ਨੇ ਦੱਸਿਆ ਕਿਵੇਂ ਉਹ ਸਿਆਸਤ ਵਿੱਚ ਸ਼ਾਮਿਲ ਹੋਈ।

 7. ਕੁੜੀ ਦਾ ਪਰਛਾਵਾਂ

  ਭਾਰਤ ਸਰਕਾਰ ਸਵੈ-ਸੇਵੀ ਸੰਗਠਨਾਂ ਨੂੰ ਮਿਲਦੀ ਮਦਦ ਨੂੰ ਰੈਗੂਲੇਟ ਕਿਉਂ ਕਰਨਾ ਚਾਹੁੰਦੀ ਹੈ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ ਪੰਜ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. ਸ਼੍ਰੀਲੰਕਾ ਨੇ ਕੂੜੇ ਦੇ 21 ਕੰਟੇਨਰਾਂ ਬਰਤਾਨੀਆ ਨੂੰ ਵਾਪਸ ਕੀਤੇ

  ਇਹ ਮਾਮਲਾ ਦੋ ਸਾਲ ਪੁਰਾਣਾ ਹੈ। ਆਖਿਰ ਸ੍ਰੀ ਲੰਕਾ ਨੂੰ ਕੂੜੇ ਦੇ ਕੰਟੇਨਰ ਮੁਸ਼ੱਕਤ ਕਰਕੇ ਵਾਪਸ ਕਿਉਂ ਭੇਜਣੇ ਪਏ

  ਹੋਰ ਪੜ੍ਹੋ
  next
 9. Video content

  Video caption: ਸ੍ਰੀ ਲੰਕਾਂ ਦੇ ਚਾਹ ਦੇ ਬਾਗਾਂ ਤੋਂ ਯੂਨੀਵਰਸਿਟੀ ਤੱਕ ਜਾਣ ਦਾ ਇਸ ਕੁੜੀ ਦਾ ਸਫ਼ਰ

  ਇੱਥੇ ਦਿਹਾੜੀ ਕਾਫ਼ੀ ਘੱਟ ਹੈ ਅਤੇ ਇਹ ਲੱਕ ਤੋੜ ਦੇਣ ਵਾਲਾ ਕੰਮ ਹੈ।

 10. Video content

  Video caption: ਖੂਹ ਵਿੱਚ ਡਿੱਗੇ ਹਾਥੀ ਨੂੰ ਪਿੰਡਵਾਸੀਆਂ ਨੇ ਕਿਵੇਂ ਕੱਢਿਆ ਬਾਹਰ

  ਪਿੰਡਵਾਸੀਆਂ ਨੇ ਜਦੋਂ ਹਾਥੀ ਨੂੰ ਖੂਹ ਵਿੱਚ ਦੇਖਿਆ ਤਾਂ ਸਭ ਨੇ ਮਿਲ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ