ਪੂਰਬੀ- ਅਫਰੀਕਾ

 1. Video content

  Video caption: ਮੌਰੀਸ਼ੀਅਸ ਵਿੱਚ ਜਦੋਂ ਹਜ਼ਾਰਾਂ ਟਨ ਰੁੜਿਆ ਤੇਲ, ਸਥਾਨਕ ਲੋਕਾਂ ਲਈ ਬਣੀ ਆਫਤ

  ਮੌਰੀਸ਼ੀਅਸ ਵਿੱਚ ਇਸ ਤੇਲ ਲੀਕੇਜ ਨੂੰ ਵਾਤਾਵਰਨ ਐਮਰਜੈਂਸੀ ਕਿਹਾ ਜਾ ਰਿਹਾ ਹੈ।

 2. ਅਫਰੀਕੀ ਦੇਸਾਂ ਤੋਂ ਸਬਕ ਲੈ ਸਕਦੇ ਹਨ ਵਿਕਸਿਤ ਦੇਸ: ਯੂਐਨ

  ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ, "ਵਿਕਸਤ ਦੇਸ ਅਫਰੀਕਾ ਦੇ ਦੇਸਾਂ ਤੋਂ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਸਿੱਖ ਸਕਦੇ ਹਨ ਕਿ ਉਨ੍ਹਾਂ ਨੇ ਇਸ ਲਾਗ ਦੇ ਪ੍ਰਕੋਪ ਨੂੰ ਕਿਵੇਂ ਕਾਬੂ ਕੀਤਾ ਹੈ।"

  ਬੁੱਧਵਾਰ ਨੂੰ ਫਰਾਂਸ ਦੇ ਇੱਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਕਿਹਾ, "ਮਹਾਂਮਾਰੀ ਬਾਰੇ ਸ਼ੁਰੂ ਵਿੱਚ ਜੋ ਅੰਦਾਜ਼ਾ ਲਗਾਇਆ ਗਿਆ ਸੀ, ਕੋਵਿਡ -19 ਅਫਰੀਕੀ ਦੇਸਾਂ ਵਿੱਚ ਕਾਫੀ ਹੌਲੀ ਰਫ਼ਤਾਰ ਨਾਲ ਅੱਗੇ ਵਧਿਆ ਹੈ।"

  ਉਨ੍ਹਾਂ ਨੇ ਕਿਹਾ, "ਇਸ ਦਾ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਅਫਰੀਕੀ ਸਰਕਾਰਾਂ ਅਤੇ ਸੰਸਥਾਵਾਂ ਨੇ ਇਸ ਮਹਾਂਮਾਰੀ ਨੂੰ ਦੇਖਦੇ ਹੋਏ ਸਹੀ ਸਮੇਂ ਤੇ ਸਹੀ ਕਦਮ ਚੁੱਕੇ ਹਨ ਅਤੇ ਇਹ ਸਬਕ ਹੈ ਕਿਉਂਕਿ ਵਿਕਸਤ ਦੇਸਾਂ ਨੇ ਅਜਿਹਾ ਨਹੀਂ ਕੀਤਾ।"

  ਅਫਰੀਕੀ ਮਹਾਂਦੀਪ ਵਿੱਚ ਕੋਵਿਡ -19 ਕਾਰਨ ਹੁਣ ਤੱਕ 3,000 ਤੋਂ ਵੀ ਘੱਟ ਮੌਤਾਂ ਅਤੇ 88,000 ਲਾਗ ਦੇ ਕੇਸ ਹੋ ਚੁੱਕੇ ਹਨ।

  UN General seceratory
  Image caption: ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਮੁਤਾਬਕ ਅਫ਼ਰੀਕੀ ਦੇਸਾਂ ਤੋਂ ਸਬਕ ਲੈਣ ਦੀ ਲੋੜ
 3. Video content

  Video caption: ਪਰਦੇਸ ਬੈਠੇ ਪੰਜਾਬੀਆਂ ਨੂੰ ਘਰਦਿਆਂ ਦਾ ਫ਼ਿਕਰ

  ਬੀਬੀਸੀ ਨੇ ਚਾਰ ਵੱਖ-ਵੱਖ ਮਹਾਂਦੀਪਾਂ ’ਚ ਰਹਿੰਦੇ ਭਾਰਤੀਆਂ ਨਾਲ ਗੱਲਬਾਤ ਕੀਤੀ

 4. Video content

  Video caption: ਇੱਥੇ ਪੁਲਿਸ ਦੇ ਤਸੀਹੇ ਝੱਲਦੇ ਨੌਜਵਾਨ ਗੋਲੀ ਮਾਰਨ ਦੀ ਭੀਖ ਮੰਗਦੇ ਹਨ

  ਨਾਈਜੀਰੀਆ ਵਿੱਚ ਤਸੀਹੇ ਦੇਣਾ ਐਂਟੀ-ਟੌਰਚਰ ਐਕਟ 2017 ਦੇ ਤਹਿਤ ਗ਼ੈਰ-ਕਾਨੂੰਨੀ ਹੈ

 5. Video content

  Video caption: ਅਫ਼ਰੀਕਾ ਦਾ ਕੌਂਡਮ ਕਿੰਗ

  ਅਫ਼ਰੀਕਾ ਦਾ ਇਕਲੌਤਾ ਕੌਂਡਮ ਕਿੰਗ ਜੋ ਲੋਕਾਂ ਨੂੰ ਕੌਂਡਮ ਵੰਡਦਾ ਹੈ

 6. ਫਾਤਿਮਾ ਕਮਾਤਾ

  ਬੀਬੀਸ ਪੱਤਰਕਾਰ

  ਜਾਪਾਨ

  ਇਹ ਤਕਨੀਕ ਜਾਪਾਨ ਵਰਗੇ ਦੇਸਾਂ ਵਿੱਚ ਖੇਤੀ 'ਚ ਕ੍ਰਾਂਤੀ ਲੈ ਕੇ ਆ ਰਿਹਾ ਹੈ ਜਿੱਥੇ ਇਨਸਾਨਾਂ ਤੇ ਜ਼ਮੀਨ ਦੀ ਘਾਟ ਹੈ।

  ਹੋਰ ਪੜ੍ਹੋ
  next
 7. ਸੰਕੇਤਕ ਤਸਵੀਰ

  ਅਫਰੀਕੀ ਮੁਲਕ ਰਵਾਂਡਾ ਵਿੱਚ 25 ਸਾਲ ਪਹਿਲਾ ਨਸਲਕੁਸ਼ੀ ਦੌਰਾਨ ਕਈ ਔਰਤਾਂ ਦਾ ਰੇਪ ਹੋਇਆ, ਬੱਚੇ ਜੰਮੇ ਅਤੇ ਕਈ ਝੂਠ ਬੋਲਣੇ ਪਏ

  ਹੋਰ ਪੜ੍ਹੋ
  next