ਯੂਟਿਊਬ

 1. ਅਨਿਲ ਜੋਸ਼ੀ

  ਕੌਣ ਹਨ ਮਨਮੋਹਨ ਮਿਸ਼ਰਾ ਜਿਨ੍ਹਾਂ ਨੂੰ ਮੋਦੀ ਅਤੇ ਯੋਗੀ ਖ਼ਿਲਾਫ਼ ਵੀਡੀਓਜ਼ ਬਣਾਉਣ ਕਾਰਨ ਚੇਨਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. Video content

  Video caption: ਉਹ ਜਪਾਨੀ ਕੁੜੀ, ਜੋ ਜਪਾਨ ਵਿੱਚ ਲੋਕਾਂ ਨੂੰ ਹਿੰਦੀ ਭਾਸ਼ਾ ਸਿਖਾ ਰਹੀ

  ਮਾਓ ਜਪਾਨ ਵਿੱਚ ਲੋਕਾਂ ਨੂੰ ਹਿੰਦੀ ਬੋਲਣਾ ਸਿਖਾਉਂਦੀ ਹੈ, ਉਹ ਭਾਰਤ ਦੇ ਲੋਕਾਂ ਨੂੰ ਹਿੰਦੀ ਵਿੱਚ ਜਪਾਨ ਬਾਰੇ ਜਾਣਕਾਰੀ ਦਿੰਦੀ ਹੈ।

 3. Video content

  Video caption: ਪਾਕਿਸਤਾਨ ਦੇ ਬਹਾਵਲਪੁਰ ਦੀ ਪੰਜਾਬਣ ਜਿਸ ਨੂੰ ਫੋਨ ਚਲਾਉਣਾ ਨਹੀਂ ਆਉਂਦਾ ਸੀ ਉਹ ਮਸ਼ਹੂਰ ਯੂਟਿਊਬਰ ਕਿਵੇਂ ਬਣੀ

  ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਯੂਟਿਊਬਰ ਅਲੀਜ਼ਾ ਸਹਿਰ ਨਾਲ

 4. Video content

  Video caption: ਇੰਟਰਨੈੱਟ ਬਾਰੇ ਨਾ ਜਾਣਨ ਵਾਲਾ 84 ਸਾਲਾ ਬਾਬਾ YouTube ’ਤੇ ਕਿਵੇਂ ਛਾਇਆ

  ਕਦੇ ਕਿਸਾਨ ਰਹੇ ਜੌਹਨ ਹੁਣ ਵੀਡੀਓਜ਼ ਰਾਹੀਂ ਵਿਚਾਰ ਸਾਂਝੇ ਕਰਦੇ ਹਨ ਤੇ ਕਰੋੜਾਂ ਲੋਕ ਉਨ੍ਹਾਂ ਦੀਆਂ ਵੀਡੀਓਜ਼ ਦੇਖਦੇ ਹਨ

 5. ਰਿਆਜ਼ ਸੋਹੇਲ

  ਬੀਬੀਸੀ ਉਰਦੂ ਖੈਰਪੁਰ

  ਰਾਬੀਆ ਨਾਜ਼

  ਰਾਬੀਆ ਨਾਜ਼ ਦਾ ਯੂਟਿਊਬ 'ਤੇ ਫੈਸ਼ਨ ਚੈਨਲ ਹੈ ਜਿਸਦੀ ਕਮਾਈ ਨਾਲ ਉਨ੍ਹਾਂ ਨੇ ਆਪਣਾ ਘਰ ਬਣਾਇਆ ਹੈ।

  ਹੋਰ ਪੜ੍ਹੋ
  next
 6. Video content

  Video caption: ਯੂਟਿਊਬ ਦੀ ਕਮਾਈ ਨਾਲ ਘਰ ਬਣਾਉਣ ਵਾਲੀ ਕੁੜੀ ਨੂੰ ਮਿਲੋ

  ਪਾਕਿਸਤਾਨ ਦੀ ਰਹਿਣ ਵਾਲੀ ਰਾਬੀਆ ਨਾਜ਼ ਨੇ ਯੂਟਿਊਬ ਦੀ ਕਮਾਈ ਨਾਲ ਆਪਣਾ ਘਰ ਬਣਾਇਆ ਹੈ।

 7. ਬਾਜ਼ਾਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ 175 ਰੁਪਏ ਤੱਕ ਪਹੁੰਚ ਗਈ ਹੈ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਬਾਜ਼ਾਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ 175 ਰੁਪਏ ਤੱਕ ਪਹੁੰਚ ਗਈ ਹੈ ਅਤੇ ਕਈ ਹੋਰ ਦੇਸ਼-ਵਿਦੇਸ਼ ਦੀਆਂ ਖ਼ਬਰਾਂ

  ਹੋਰ ਪੜ੍ਹੋ
  next
 8. ਪਾਰਸ ਦੀ ਮਾਂ ਦਾ ਕਹਿਣਾ ਹੈ ਕਿ ਪਾਰਸ ਨੂੰ ਬੱਚਾ ਸਮਝ ਕੇ ਮਾਫ਼ ਕਰ ਦਿੱਤਾ ਜਾਵੇ

  ਪਾਰਸ ਦੀ ਮਾਂ ਅੰਕਿਤਾ ਮੁਤਾਬਕ ਗਲਤੀ ਅਣਜਾਨੇ ਵਿੱਚ ਹੋਈ, ਇਸ ਲਈ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।

  ਹੋਰ ਪੜ੍ਹੋ
  next
 9. Video content

  Video caption: ਕੈਨੇਡਾ 'ਚ ਮਸ਼ਹੂਰ ਫਿਟਨੈੱਸ ਯੂਟਿਊਬਰ ਕਿਵੇਂ ਬਣਿਆ ਇਹ ਪੰਜਾਬੀ ਮੁੰਡਾ

  13 ਸਾਲ ਦੀ ਉਮਰ ਤੋਂ ਫਿੱਟਨੈਸ ਨਾਲ ਜੁੜੇ ਮਸ਼ਹੂਰ ਫਿਟਨੈੱਸ ਯੂਟਿਊਬਰ ਸੰਨੀ ਦੇ ਨਾਲ ਖ਼ਾਸ ਗੱਲਬਾਤ

 10. Video content

  Video caption: ਇੰਜੀਨਿਅਰਿੰਗ ਛੱਡ ਯੂ-ਟਿਊਬਰ ਕਿਉਂ ਬਣੇ ਦਿੱਲੀ ਦੇ ਰਹਿਣ ਵਾਲੇ ਹਰਸ਼ਦੀਪ ਅਹੁਜਾ

  ਹਰਸ਼ਦੀਪ ਅਹੁਜਾ ਕਹਿੰਦੇ ਹਨ ਕਿ ਮੈਂ ਯੂਟਿਊਬਰ ਨਹੀਂ ਬਲਕਿ ਕੰਟੈਟ ਕ੍ਰਿਏਟਰ ਹਾਂ