ਮੁਦਰਾ ਬਾਜ਼ਾਰ

 1. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਖਾ ਝੁਨਝਨੁਵਾਲਾ ਅਤੇ ਰਾਕੇਸ਼ ਝੁਨਝੁਨਵਾਲਾ

  ਰਾਕੇਸ਼ ਝੁਨਝੁਨਵਾਲਾ ਤੇ ਪੀਐੱਮ ਮੋਦੀ ਦੀ ਮੁਲਾਕਾਤ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੰਜ ਕੱਸ ਚੁੱਕੀਆਂ ਹਨ, ਪਰ ਅਜਿਹਾ ਕੀ ਹੈ ਜੋ ਝੁਨਝੁਨਵਾਲਾ ਨੂੰ ਇੰਨਾ ਮਹੱਤਵਪੂਰਨ ਬਣਾਉਂਦਾ ਹੈ?

  ਹੋਰ ਪੜ੍ਹੋ
  next
 2. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ

  ਈ-ਰੂਪੀ ਨੂੰ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ

  ਹੋਰ ਪੜ੍ਹੋ
  next
 3. ਈਰਾਨ ਵਿਚ ਇਕ ਡਾਲਰ ਦੀ ਕੀਮਤ ਹੋਈ 2 ਲੱਖ 55 ਹਜ਼ਾਰ 300 ਰਿਆਲ

  ਅਮਰੀਕੀ ਕਰੰਸੀ ਡਾਲਰ ਦੇ ਮੁਕਾਬਲੇ ਗੈਰ ਸਰਕਾਰੀ ਬਾਜ਼ਾਰ ਵਿਚ ਈਰਾਨ ਦੀ ਕਰੰਸੀ ਰਿਆਲ ਬੁਰੀ ਤਰ੍ਹਾਂ ਡਿੱਗ ਰਹੀ ਹੈ। ਸ਼ਨੀਵਾਰ ਨੂੰ ਸਾਰੇ ਰਿਕਾਰਡ ਹੀ ਟੁੱਟ ਗਏ

  ਅਮਰੀਕੀ ਪਾਬੰਦੀਆਂ ਅਤੇ ਕੋਰੋਨਾਵਾਇਰਸ ਦੇ ਕਾਰਨ ਈਰਾਨ ਦੀ ਕਰੰਸੀ ਰਿਆਲ ਵਿਚ ਇਸ ਸਾਲ ਲਗਭਗ 50% ਗਿਰਾਵਟ ਆਈ ਹੈ।

  ਵਿਦੇਸ਼ੀ ਮੁਦਰਾ ਸਾਈਟ ਬੋਨਬਸਟ.ਕਾੱਮ ਦੇ ਅਨੁਸਾਰ ਸ਼ੁੱਕਰਵਾਰ ਨੂੰ ਇਕ ਡਾਲਰ ਦੀ ਕੀਮਤ 2,42,500 ਰਿਆਲ ਸੀ, ਜੋ ਸ਼ਨੀਵਾਰ ਨੂੰ ਵਧ ਕੇ 2,55,300 ਰਿਆਲ ਹੋ ਗਈ।

  ਆਰਥਿਕ ਅਖ਼ਬਾਰ ਦੁਨੀਆ-ਏ-ਏਕਤੇਸਾਦ ਦੇ ਅਨੁਸਾਰ, ਈਰਾਨ ਨੂੰ ਸ਼ਨੀਵਾਰ ਨੂੰ ਇੱਕ ਡਾਲਰ ਲਈ ਗੈਰ ਸਰਕਾਰੀ ਬਾਜ਼ਾਰ ਵਿੱਚ 2,52,300 ਰਿਆਲ ਅਦਾ ਕਰਨੇ ਪਏ, ਜਦੋਂਕਿ ਸ਼ੁੱਕਰਵਾਰ ਨੂੰ ਇੱਕ ਡਾਲਰ ਲਈ 2,41,300 ਰਿਆਲ ਦੇਣਾ ਪਏ ਸਨ।

  corona
 4. ਈਰਾਨ ਦੀ ਕਰੰਸੀ ਵਿੱਚ ਗਿਰਾਵਟ ਜਾਰੀ, ਇੱਕ ਡਾਲਰ ਦੀ ਕੀਮਤ 2.15 ਲੱਖ ਰਿਆਲ ਤੱਕ ਪਹੁੰਚੀ

  ਈਰਾਨ ਦੀ ਕਰੰਸੀ ਰਿਆਲ ਵਿੱਚ ਤੇਜ਼ੀ ਨਾਲ ਗਿਰਾਵਟ ਦਾ ਸਿਲਸਿਲਾ ਜਾਰੀ ਹੈ।

  Bonbast.com ਦੇ ਅਨੁਸਾਰ ਸੋਮਵਾਰ ਨੂੰ ਇੱਕ ਡਾਲਰ ਦੀ ਕੀਮਤ 2,15,000 ਰਿਆਲ ਸੀ। ਇਹ ਰਿਆਲ ਦੀ ਸਰਕਾਰੀ ਦਰ 42,000 ਰਿਆਲ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਹੈ।

  ਨਿਊਜ਼ ਏਜੰਸੀ ਰੌਇਟਰਸ ਦੇ ਅਨੁਸਾਰ ਪਿਛਲੇ ਕੁਝ ਹਫਤਿਆਂ ਵਿੱਚ ਜਾਰੀ ਗਿਰਾਵਟ ਕਾਰਨ ਕੇਂਦਰੀ ਬੈਂਕ ਨੂੰ ਕਦਮ ਚੁੱਕਣੇ ਪਏ ਸਨ।

  ਬੈਂਕ ਨੇ ਬਾਜ਼ਾਰ ਵਿੱਚ ਲੱਖਾਂ ਡਾਲਰ ਲਗਾਏ ਤਾਂ ਜੋ ਕੁਝ ਸਥਿਰਤਾ ਰਹੇ। ਕੇਂਦਰੀ ਬੈਂਕ ਦੇ ਗਵਰਨਰ ਅਬਦੁਲ ਨਾਸੀਰ ਹੇਮਤਤੀ ਨੇ ਇਸ ਕਦਮ ਨੂੰ “ਬੁੱਧੀਮਾਨ ਅਤੇ ਸਹੀ ਦਿਸ਼ਾ ਵੱਲ” ਦੱਸਿਆ ਹੈ।

  corona
 5. Video content

  Video caption: ਪਾਕਿਸਤਾਨੀ 20 ਰੁਪਏ ਦੇ ਨੋਟ ’ਤੇ ਇਹ ਕਿਸ ਦੀ ਫ਼ੋਟੋ?

  ਪਾਕਿਸਤਾਨੀ ਰੁਪਏ ਦੇ ਨੋਟ ਉੱਤੇ ਇਹ ਕੀ ਬਣਿਆ ਹੈ? ਇਹ ਹੈ ਮੋਹਨਜੋਦੜੋ!

 6. Video content

  Video caption: ਭਾਰਤ ਦੀ ਅਰਥਵਿਵਸਤਾ ਦੀ 'ਮਾੜੀ ਹਾਲਤ' ਨੂੰ 100 ਸੈਕਿੰਡ ਵਿੱਚ ਸਮਝੋ

  ਕੀ ਭਾਰਤ ਦੇ ਅਰਥਚਾਰੇ ਦੀ ਗੱਡੀ ਪੱਟੜੀ ਤੋਂ ਉਤਰ ਰਹੀ ਹੈ? ਇਸ ਵੀਡੀਓ ਨੂੰ ਵੇਖ ਕੇ ਤਸਵੀਰ ਸਾਫ਼ ਹੋ ਸਕਦੀ ਹੈ।

 7. ਫੈਕਟ ਚੈੱਕ ਟੀਮ

  ਬੀਬੀਸੀ ਨਿਊਜ਼

  ਸ਼ੇਖ ਹਸੀਨਾ ਬੰਗਲਾ ਦੇਸ਼

  ਸੋਸ਼ਲ ਮੀਡੀਆ ਉੱਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ੀ 'ਟਕਾ' ਦੀ ਤੁਲਨਾ ਵਿੱਚ ਭਾਰਤੀ 'ਰੁਪਈਆ' ਕਮਜ਼ੋਰ ਹੋ ਗਿਆ ਹੈ।

  ਹੋਰ ਪੜ੍ਹੋ
  next