ਰਾਮ ਨਾਥ ਕੋਵਿੰਦ

 1. ਰਾਹੁਲ ਗਾਂਧੀ

  ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦਾ ਵਫ਼ਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ ਅਤੇ ਹਾਲਾਤ ਤੋਂ ਜਾਣੂ ਕਰਵਾਇਆ

  ਹੋਰ ਪੜ੍ਹੋ
  next
 2. TWITTER

  ਪ੍ਰੈੱਸ ਰਿਵੀਊ ਵਿੱਚ ਪੜ੍ਹੋ ਭਾਰਤ ਵਿੱਚ ਟਵਿੱਟ ਖ਼ਿਾਲਫ਼ ਵੱਖ-ਵੱਖ ਕੇਸ ਦਰਜ ਅਤੇ ਪੰਜਾਬ ਕਾਂਗਰਸ ਦਾ ਸੰਕਟ ਹੋਇਆ ਹੋਰ ਡੂੰਘਾ

  ਹੋਰ ਪੜ੍ਹੋ
  next
 3. Video content

  Video caption: ਕਿਸਾਨ ਅੰਦੋਲਨ ਅਤੇ 26 ਜਨਵਰੀ ਦੀ ਘਟਨਾ 'ਤੇ ਕੀ ਬੋਲੇ ਰਾਸ਼ਟਰਪਤੀ

  ਸਰਦ ਰੁੱਤ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੇੇਤੀ ਕਾਨੂੰਨਾਂ, ਕਿਸਾਨ ਅੰਦੋਲਨਾਂ ਅਤੇ 26 ਜਨਵਰੀ ਮੌਕੇ ਦਿੱਲੀ ਵਿੱਚ ਹੋਈ ਹਿੰਸਾ 'ਤੇ ਬੋਲੇ।

 4. Video content

  Video caption: Coronavirus: ਕੀ ਇਸ ਵਾਰ ਹੋਲੀ ਨਹੀਂ ਮਨਾਉਣੀ?

  ਰੰਗਾਂ ਦਾ ਤਿਉਹਾਰ ਹੋਲੀ ਆਉਣ ਵਾਲਾ ਹੈ ਪਰ ਕੀ ਸੱਚਮੁੱਚ ਕੋਰੋਨਾਵਾਇਰਸ ਦੇ ਖਤਰੇ ਵਿਚਾਲੇ ਹੋਲੀ ਮਨਾਉਣਾ ਰਿਸਕੀ ਹੋ ਸਕਦਾ ਹੈ।

 5. Video content

  Video caption: ਟਰੰਪ ਦੇ ਜਹਾਜ਼ ਵਰਗੇ ਹਾਈ-ਟੈੱਕ ਜਹਾਜ਼ ’ਚ ਸਵਾਰ ਹੋਣਗੇ ਪੀਐੱਮ ਮੋਦੀ

  ਇਹ ਜਹਾਜ਼ ਸਾਲ ਦੇ ਮੱਧ ਤੱਕ ਭਾਰਤ ਆਉਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਜਹਾਜ਼ ਕਾਫ਼ੀ ਹੱਦ ਤੱਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਵਾਈ ਜਹਾਜ਼ ਤੋਂ ਪ੍ਰੇਰਿਤ ਹਨ।

 6. ਤਾਨੀਆ ਸ਼ੇਰਗਿੱਲ

  ਪੰਜਾਬ ਦੀ ਝਾਕੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਤੇ ਇੱਕ ਪ੍ਰਭਾਤ ਫੇਰੀ ਨੂੰ ਰੂਪਮਾਨ ਕਰਦੀ ਹੈ।

  ਹੋਰ ਪੜ੍ਹੋ
  next
 7. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਰਾਸ਼ਟਰਪਤੀ ਰਾਮ ਨਾਥ ਕੋਵਿੰਦ

  ਕੇਂਦਰ ਸਰਕਾਰ ਦੇ ਅੰਕੜਿਆਂ ਉੱਤੇ ਗ਼ੌਰ ਕੀਤਾ ਜਾਵੇ ਤਾਂ ਸਾਲ 2013 ਤੋਂ ਲੈ ਕੇ ਹੁਣ ਤੱਕ ਸਿਰਫ਼ ਤਿੰਨ ਕੈਦੀਆਂ ਨੂੰ ਰਹਿਮ ਦੀ ਅਪੀਲ ਤਹਿਤ ਛੋਟ ਮਿਲੀ ਹੈ।

  ਹੋਰ ਪੜ੍ਹੋ
  next