ਮੱਨੁਖਤਾਵਾਦੀ ਸਹਾਇਤਾ

 1. Video content

  Video caption: ਐਸੋਸੀਏਟਡ ਪ੍ਰੈਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਹੈ।

  ਆਈਐਸ ਲੜਾਕਿਆਂ, ਇਰਾਕੀ ਜਾਂ ਗਠਜੋੜ ਫ਼ੌਜਾਂ ਦੇ ਬੰਬਾਂ ਕਰਕੇ ਹੋਈਆਂ।

 2. ਕਾਬੁਲ ਹਵਾਈ ਅੱਡੇ ’ਤੇ ਲੋਕਾਂ ਦਾ ਪਹੁੰਚਣਾ ਜਾਰੀ

  ਹਜ਼ਾਰਾਂ ਲੋਕ ਅਜੇ ਵੀ ਕਾਬੁਲ ਹਵਾਈ ਅੱਡੇ ’ਤੇ ਆ ਰਹੇ ਹਨ।

  ਕਾਬੁਲ ਵਿੱਚ ਬੀਬੀਸੀ ਪੱਤਰਕਾਰ ਸਿੰਕਦਰ ਕਿਰਮਾਨੀ ਮੁਤਾਬਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਜੇ ਵੀ ਕਾਬੁਲ ਹਵਾਈ ਅੱਡੇ ’ਤੇ ਪਹੁੰਚ ਰਹੇ ਹਨ, ਹਾਲਾਂਕਿ ਜਗ੍ਹਾ ਘੱਟੇ ਨਾਲ਼ ਭਰੀ ਹੋਈ ਹੈ ਅਤੇ ਗੋਲ਼ੀਆਂ ਚੱਲ ਰਹੀਆਂ ਹਨ।

  View more on twitter
 3. ਸਲਮਾਨ ਰਾਵੀ

  ਬੀਬੀਸ ਪੱਤਰਕਾਰ

  ਤਾਲਿਬਾਨ

  ਸੱਤਾ ਹਾਸਲ ਕਰਨ ਤੋਂ ਬਾਅਦ ਤਾਲਿਬਾਨ ਵੱਲੋਂ ਦਿੱਤੇ ਗਏ ਸੰਕੇਤਾਂ ਨੂੰ ਰਣਨੀਤੀ ਮਾਹਰ ਗੰਭੀਰਤਾ ਨਾਲ ਦੇਖ ਰਹੇ ਹਨ

  ਹੋਰ ਪੜ੍ਹੋ
  next
 4. ਹਿਜਰਤੀਆਂ ਨੂੰ ਰੋਕਣ ਲਈ ਗਰੀਸ ਨੇ ਬਣਾਈ ਕੰਧ

  ਗਰੀਸ

  ਅਫ਼ਗਾਨਿਸਤਾਨ ਤੋਂ ਆਉਣ ਵਾਲ਼ੀ ਹਿਜਰਤੀਆਂ ਦੀ ਲਹਿਰ ਦੇ ਮੱਦੇਨਜ਼ਰ ਗਰੀਸ ਨੇ ਤੁਰਕੀ ਨਾਲ ਲਗਦੀ ਆਪਣੀ ਸਰਹੱਦ ਉੱਪਰ 40 ਕਿੱਲੋਮੀਟਰ ਲੰਬੀ ਕੰਧ ਖੜ੍ਹੀ ਕਰ ਦਿੱਤੀ ਹੈ ਅਤੇ ਸਰਵੀਲੈਂਸ ਪ੍ਰਣਾਲੀਆਂ ਵੀ ਲਗਾ ਦਿੱਤੀਆਂ ਹਨ।

  ਗਰੀਸ ਦੇ ਨਾਗਰਿਕ ਸੁਰੱਖਿਆ ਮੰਤਰੀ ਮਿਸ਼ਾਲਿਸ ਕ੍ਰਿਸਕੋਡੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਸੰਭਾਵੀ ਅਸਰ ਦੀ ਹੱਥ ’ਤੇ ਹੱਥ ਰੱਖ ਕੇ ਉਡੀਕ ਨਹੀਂ ਕਰ ਸਕਦੇ।”

  “ਸਾਡੀਆਂ ਸਰਹੱਦਾਂ ਟਾਲ਼ੀਆਂ ਨਹੀਂ ਜਾ ਸਕਣਗੀਆਂ।”

  ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਤੁਰਕੀ ਨੇ ਯੂਰਪੀ ਦੇਸ਼ਾਂ ਨੂੰ ਆਫ਼ਗਾਨ ਹਿਜਰਤੀਆਂ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਹੈ।

  ਗਰੀਸ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਕੀਸ ਨਾਲ਼ ਟੈਲੀਫ਼ੋਨ 'ਤੇ ਗੱਲ ਕਰਦਿਆਂ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਯੈਪ ਅਰਦੋਆਨ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਛੱਡ ਕੇ ਜਾਣ ਵਾਲ਼ੇ ਲੋਕਾਂ ਦੀ ਵੱਧ ਰਹੀ ਗਿਣਤੀ “ਹਰ ਕਿਸੇ ਲਈ ਇੱਕ ਚੁਣੌਤੀ ਸਾਬਤ ਹੋ ਸਕਦੀ ਹੈ।”

  ਉਨ੍ਹਾਂ ਨੇ ਕਿਹਾ ਸੀ ਕਿ ਜੇ ਈਰਾਨ ਅਤੇ ਅਫ਼ਗਾਨਿਸਤਾਨ ਵਿੱਚ ਢੁਕਵੇਂ ਉਪਰਾਲੇ ਨਾ ਕੀਤੇ ਗਏ ਤਾਂ ਹਿਜਰਤੀਆਂ ਦੀ ਇੱਕ ਹੋਰ ਲਹਿਰ ਆਉਣੀ ਲਾਜ਼ਮੀ ਹੈ।

  ਸਾਲ 2015 ਵਿੱਚ ਵੀ ਪੱਛਮੀ ਏਸ਼ੀਆ ਦੀ ਜੰਗ ਅਤੇ ਗ਼ਰੀਬੀ ਤੋਂ ਬਚਣ ਲਈ ਗਰੀਸ ਅਤੇ ਤੁਰਕੀ ਦੇ ਰਸਤੇ ਲਗਭਗ 10 ਲੱਖ ਲੋਕ ਯੂਰਪ ਵੱਲ ਗਏ ਸਨ।

  ਉਨ੍ਹਾਂ ਵਿੱਚੋਂ ਬਹੁਤ ਸਾਰੇ ਹਾਲਾਂ ਕਿ ਅੱਗੇ ਯੂਰਪੀ ਮੁਲਕਾਂ ਨੂੰ ਪਰਵਾਸ ਕਰ ਗਏ ਸਨ ਪਰ ਲਗਭਗ 60 ਹਜ਼ਾਰ ਲੋਕ ਗਰੀਸ ਵਿੱਚ ਹੀ ਰੁਕ ਗਏ ਸਨ।

  Video content

  Video caption: ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਅਜਿਹਾ ਖੌਫ਼ ਕਿ ਲੋਕ ਦੇਸ਼ ਛੱਡਣ ਨੂੰ ਕਾਹਲੇ
 5. Video content

  Video caption: ‘ਪੁਲਿਸ ਨੇ ਗੋਲੀਆਂ ਚਲਾਈਆਂ, ਮੇਰੀ ਪਤਨੀ ਤੇ ਧੀ ਮੇਰੇ ਤੋਂ ਵਿਛੜ ਗਏ’

  ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਹਿਰ: ‘ਪੁਲਿਸ ਨੇ ਗੋਲੀਆਂ ਚਲਾਈਆਂ, ਮੇਰੀ ਪਤਨੀ ਤੇ ਧੀ ਮੇਰੇ ਤੋਂ ਵਿਛੜ ਗਏ’

 6. ਸਿਰਸਾ

  ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਿਰਸਾ ਵਿਖੇ ਮਿੰਨੀ ਸਕੱਤਰੇਤ ਅੰਦਰ ਜੀਐਸਟੀ ਕੌਂਸਲ ਦੀ ਮੀਟਿੰਗ ਕਰਦੇ ਰਹੇ ਤੇ ਬਾਹਰ ਕਿਸਾਨ ਵਿਰੋਧ ਕਰਦੇ ਰਹੇ

  ਹੋਰ ਪੜ੍ਹੋ
  next
 7. ਸਤਨਾਮ ਸਿੰਘ

  ਐਂਬੂਲੈਂਸ ਡਰਾਈਵਰ 19 ਸਾਲਾ ਸਤਨਾਮ ਸਿੰਘ ਮਰੀਜ਼ ਦੇ ਘਰ ਪਏ ਆਕਸੀਜਨ ਸਲੈਂਡਰ ਫਟਣ ਨਾਲ ਮੌਤ ਹੋ ਗਈ ਹੋਣ ਦੀ ਖ਼ਬਰ ਹੈ।

  ਹੋਰ ਪੜ੍ਹੋ
  next
 8. ਰਿਐਲਿਟੀ ਚੈੱਕ ਟੀਮ

  ਬੀਬੀਸੀ ਨਿਊਜ਼

  ਇਜ਼ਰਾਈਲ ਅਤੇ ਗਾਜ਼ਾ ਪੱਟੀ

  ਯੁੱਧਬੰਦੀ ਅਤੇ ਪਰਦੇ ਪਿੱਛੇ ਹੋਈ ਗੱਲਬਾਤ ਦੇ ਬਹੁਤ ਥੋੜ੍ਹੇ ਵੇਰਵੇ ਜਨਤਕ ਕੀਤੇ ਗਏ ਹਨ।

  ਹੋਰ ਪੜ੍ਹੋ
  next
 9. ਸੀਮਾ ਕੋਚੀਆ

  ਬੀਬੀਸੀ ਨਿਊਜ਼ਨਾਈਟ

  ਸੰਕੇਤਕ ਤਸਵੀਰ

  ਗੈਰ ਸਰਕਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਨੌਕਰਸ਼ਾਹੀ ਦੇ ਵਧਦੇ ਦਖ਼ਲ ਕਾਰਨ ਰਾਹਤ ਦੇ ਕੰਮ ਵਿੱਚ ਹੋ ਰਹੀ ਦੇਰੀ ਦੇਸ਼ ਇਸ ਸਮੇਂ ਸਹਿਣ ਨਹੀਂ ਕਰ ਸਕਦਾ।

  ਹੋਰ ਪੜ੍ਹੋ
  next
 10. ਹਰਜੀਤ ਗਿੱਲ

  ਲੱਖਾਂ ਡਾਲਰਾਂ ਦੀ ਰਕਮ ਦੁਨੀਆਂ ਦੇ ਕਈ ਹਿੱਸਿਆਂ ਤੋਂ ਭਾਰਤ ਪਹੁੰਚ ਰਹੀ ਹੈ। ਇਸ ਵਿੱਚੋਂ ਜ਼ਿਆਦਾਤਰ ਪੈਸਾ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਲੋਕ ਭੇਜ ਰਹੇ ਹਨ

  ਹੋਰ ਪੜ੍ਹੋ
  next