ਸਿਹਤ

 1. Video content

  Video caption: ਗਰਭ ਕਾਲ ਦੌਰਾਨ ਕਾਫ਼ੀ ਦੇਰ ਚੱਕਰ ਆਉਣ ਤੇ ਉਲਟੀਆਂ ਲੱਗਣ ਤਾਂ ਇਹ ਬਿਮਾਰੀ ਹੋ ਸਕਦੀ ਹੈ

  ਗਰਭਵਤੀ ਔਰਤਾਂ ਨੁੂੰ ਹੋਣ ਵਾਲੀ ਇਸ ਬੀਮਾਰੀ ਵਿੱਚ ਲੰਬੇ ਸਮੇਂ ਤੱਕ ਸਿਰ ਘੁੰਮਣਾ ਅਤੇ ਉਲਟੀਆਂ ਆਉਣ ਦੀ ਸ਼ਿਕਾਇਤ ਹੁੰਦੀ ਹੈ।

 2. ਮਾਇਕਲ ਰੋਬਰਟਸ

  ਸਿਹਤ ਐਡੀਟਰ, ਬੀਬੀਸੀ

  ਸੂਰ

  ਮਨੁੱਖਾਂ ਲਈ ਸੂਰਾਂ ਦੇ ਹਾਰਟ ਵਾਲਵ (ਦਿਲ ਦੇ ਵਾਲਵ) ਦੀ ਵਰਤੋਂ ਪਹਿਲਾਂ ਹੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਤੇ ਆਕਾਰ ਪੱਖੋਂ ਵੀ ਉਹ ਮਨੁੱਖਾਂ ਲਈ ਬਿਲਕੁਲ ਸਹੀ ਰਹਿੰਦੇ ਹਨ।

  ਹੋਰ ਪੜ੍ਹੋ
  next
 3. Video content

  Video caption: ਅਵਾਰਾ ਜ਼ਖਮੀ ਪਸ਼ੂਆਂ ਦੀ ਮਦਦ ਲਈ ਐਂਬੂਲੈਂਸ ਸੇਵਾ ਕਰਦਾ ਪਰਿਵਾਰ, ਜਾਣੋ ਕੀ-ਕੀ ਸਹੂਲਤਾਂ

  ਅਵਾਰਾ ਪਸ਼ੂਆਂ ਲਈ ਕਰਨਾਲ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਐਂਬੁਲੈਂਸ ਸੇਵਾ ਸ਼ੁਰੂ ਕੀਤੀ ਹੈ

 4. ਡੇਂਗੂ ਲਈ ਕੀਤਾ ਛਿੜਕਾਅ

  ਪੰਜਾਬ ਸਰਕਾਰ ਮੁਤਾਬਕ ਪੇਂਡੂ ਇਲਾਕਿਆਂ ਨਾਲੋਂ ਸ਼ਹਿਰੀ ਇਲਾਕੇ ਜ਼ਿਆਦਾ ਪ੍ਰਭਾਵਿਤ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਦਾ ਟੈਸਟ ਅਤੇ ਇਲਾਜ ਮੁਫ਼ਤ ਹੈ।

  ਹੋਰ ਪੜ੍ਹੋ
  next
 5. ਗੁਰਕਿਰਪਾਲ ਸਿੰਘ

  ਬੀਬੀਸੀ ਪੱਤਰਕਾਰ

  ਕੋਰੋਨਾਵਇਰਸ ਟੀਕਾਕਰਨ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਅਰਬ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ’ਤੇ ਵਧਾਈ ਦਿੱਤੀ ਹੈ।

  ਹੋਰ ਪੜ੍ਹੋ
  next
 6. ਇਮਰਾਨ ਰਹਿਮਾਨ - ਜੋਨਸ ਅਤੇ ਮਨੀਸ਼ ਪਾਂਡੇ

  ਨਿਊਜ਼ਬੀਟ ਪੱਤਰਕਾਰ

  ਜ਼ੁਕਾਮ

  ਕੋਰੋਨਾਵਾਇਰਸ ਦੇ ਲੌਕਡਾਊਨ ਮਗਰੋਂ ਹੁਣ ਲੋਕਾਂ ਦਾ ਮਿਲਣਾ-ਜੁਲਣਾ ਵਧਿਆ ਹੈ ਜਿਸ ਕਾਰਨ ਲਾਗ ਦੀਆਂ ਬਿਮਾਰੀਆਂ ਵਧ ਰਹੀਆਂ ਹਨ।

  ਹੋਰ ਪੜ੍ਹੋ
  next
 7. Video content

  Video caption: ਜੇ ਡੇਂਗੂ ਹੋ ਜਾਵੇ, ਤਾਂ ਪਤਾ ਕਿਵੇਂ ਲੱਗੇ ਤੇ ਬਚਾਅ ਲਈ ਕੀ ਕਰੀਏ

  ਪੰਜਾਬ ਸਮੇਤ ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

 8. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਛਾਤੀ ਦਾ ਕੈਂਸਰ

  ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ਚ 20-30 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ, ਜਾਣੋ ਆਖਿਰ ਕਾਰਨ ਕੀ ਹੈ

  ਹੋਰ ਪੜ੍ਹੋ
  next
 9. Video content

  Video caption: ਬ੍ਰੈਸਟ ਕੈਂਸਰ ਬਾਰੇ ਜ਼ਰੂਰ ਜਾਣੋ ਤੇ ਇੰਝ ਬਚੋ ਵੀ

  2018 ਵਿੱਚ ਬ੍ਰੈਸਟ ਕੈਂਸਰ ਦੇ ਭਾਰਤ ਵਿੱਚ ਕਰੀਬ 1 ਲੱਖ 62 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

 10. ਡੇਂਗੂ ਦਾ ਵੱਡਾ ਕਾਰਨ ਮੱਛਰ ਹੀ ਹੈ

  ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ੀ ਨਾਲ ਫੈਲ ਰਹੇ ਡੇਂਗੂ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਇਸ ਨੂੰ ਫੈਲਾਉਣ ਵਾਲੇ ਮੱਛਰ ਦੇ ਡੰਗ ਤੋਂ ਬਚਣਾ।

  ਹੋਰ ਪੜ੍ਹੋ
  next