ਮਨੋਰੰਜਨ

 1. ਵਿਨੀਤ ਖਰੇ

  ਬੀਬੀਸੀ ਪੱਤਰਕਾਰ

  ਆਰਿਅਨ ਖ਼ਾਨ

  ਆਰਿਅਨ ਖ਼ਾਨ ਨੂੰ ਐਨਸੀਬੀ ਨੇ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਬੌਂਬੇ ਹਾਈ ਕੋਰਟ ਵਿੱਚ ਮੰਗਲਵਾਰ ਨੂੰ ਉਨ੍ਹਾਂ ਦੀ ਜ਼ਮਾਨਤ 'ਤੇ ਸੁਣਵਾਈ ਹੋਵੇਗੀ

  ਹੋਰ ਪੜ੍ਹੋ
  next
 2. Video content

  Video caption: ਪਰਮੀਸ਼ ਦੇ ਵਿਆਹ ’ਚ ਰੌਲਾ ਤੇ ਦਿਲਜੀਤ ਦਾ ਹੌਂਸਲਾ ਕਾਇਮ

  ਪੰਜਾਬੀ ਮਨੋਰੰਜਨ ਜਗਤ ਦਾ ਹਫ਼ਤੇ ਭਰ ਦਾ ਲੇਖਾ-ਜੋਖਾ

 3. Video content

  Video caption: ਜੀਵਨ ਸੁਲਤਾਨ: ਸੋਸ਼ਲ ਮੀਡੀਆ 'ਤੇ ਪਾਕ ਦੇ ਪੰਜਾਬੀ ਕਾਮੇਡੀਅਨ ਨੇ ਇੰਝ ਬਣਾਈ ਪਛਾਣ

  ਪਾਕਿਸਤਾਨ ਦੇ ਸਰਗੋਧਾ ਦੇ ਰਹਿਣ ਵਾਲੇ ਜੀਵਨ ਸੁਲਤਾਨ ਦੇ ਹਸਾਉਣ ਵਾਲੇ ਵੀਡੀਓ ਸੋਸ਼ਲ ਮੀਡੀਆ ’ਤੇ ਅਕਸਰ ਦੇਖੇ ਜਾ ਸਕਦੇ ਹਨ

 4. Video content

  Video caption: ਪੰਜਾਬੀ ਮਨੋਰੰਜਨ ਜਗਤ ਵਿੱਚ ਜਾਣੋ ਇਸ ਹਫ਼ਤੇ ਕੀ ਕੁਝ ਹੋਇਆ

  ਪੰਜਾਬੀ ਮਨੋਰੰਜਨ ਜਗਤ ਵਿੱਚ ਲੰਘਿਆ ਹਫ਼ਤਾ ਸਰਗਰਮੀਆਂ ਨਾਲ ਭਰਭੂਰ ਰਿਹਾ

 5. ਸੁਪਰਮੈਨ

  ਡੀਸੀ ਕਾਮਿਕਸ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਜੌਨ ਅਤੇ ਜੇ ਨੂੰ ਚੁੰਮਣ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

  ਹੋਰ ਪੜ੍ਹੋ
  next
 6. Linda Evangelista

  Di star say she don become 'pesin wey no fit comot house' afta one ogbonge reaction to fat reduction procedure.

  ਹੋਰ ਪੜ੍ਹੋ
  next
 7. Video content

  Video caption: ਆਮਦਨ ਕਰ ਵਿਭਾਗ ਦੇ ਛਾਪਿਆਂ 'ਤੇ ਸੋਨੂੰ ਸੂਦ ਦਾ ਜਵਾਬ

  'ਮੈਂ ਸਭ ਦਾ ਬ੍ਰਾਂਡ ਅੰਬੈਸਡਰ' - ਇਨਕਮ ਟੈਕਸ ਛਾਪਿਆਂ ’ਤੇ ਸੋਨੂੰ ਸੂਦ ਨੇ ਹੋਰ ਕੀ-ਕੀ ਕਿਹਾ

 8. Video content

  Video caption: ਉਹ ਘਰੇਲੂ ਔਰਤਾਂ ਜਿਨ੍ਹਾਂ ਇੰਸਟਾਗ੍ਰਾਮ 'ਤੇ ਜ਼ਿੰਦਗੀ ਨੂੰ ਨਵੀਂ ਪਰਿਭਾਸ਼ਾ ਦਿੱਤੀ

  ਸੋਸ਼ਲ ਮੀਡੀਆ ਰਾਹੀਂ ਜ਼ਿੰਦਗੀ ਨੂੰ ਨਵੇਂ ਜੋਸ਼ ਤੇ ਜਜ਼ਬੇ ਨਾਲ ਜਿਉਣ ਵਾਲੀਆਂ ਔਰਤਾਂ ਦੀ ਇਹ ਕਹਾਣੀ ਵਿਲੱਖਣ ਹੈ।

 9. ਸਿਮੀਰਨ ਕੌਰ ਧਾਦਲੀ

  ਸਿਮੀਰਨ ਕੌਰ ਧਾਦਲੀ ਦੇ ਨਵੇਂ ਗੀਤ 'ਲਹੂ ਦੀ ਆਵਾਜ਼' ਬਾਰੇ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋ ਰਹੀ ਹੈ।

  ਹੋਰ ਪੜ੍ਹੋ
  next
 10. Video content

  Video caption: KBC-13 'ਚ ਇੱਕ ਕਰੋੜ ਜਿੱਤੀ ਹਿਮਾਨੀ ਬੁੰਦੇਲਾ ਦੇ ਸੰਘਰਸ਼ ਦੀ ਕਹਾਣੀ

  ਹਿਮਾਨੀ ਬੁੰਦੇਲਾ ‘ਕੌਨ ਬਨੇਗਾ ਕਰੋੜਪਤੀ ਸੀਜ਼ਨ-13’ ਦੀ ਪਹਿਲੀ ਕਰੋੜਪਤੀ ਬਣ ਗਈ ਹੈ