ਫ਼ਾਰਸ ਦੀ ਖਾੜੀ

 1. Video content

  Video caption: ਕੋਰੋਨਾਵਾਇਰਸ: ਉਹ ਸ਼ਹਿਰ ਜਿੱਥੇ ਇੱਕ ਹੀ ਡਾਕਟਕ ਬਚੀ, ਬਾਕੀ ਭੱਜ ਗਏ

  ਯਮਨ ਦੇ ਸ਼ਹਿਰ ਏਡਨ ਵਿੱਚ ਜਦੋਂ ਕੋਰੋਨਾਵਾਇਰਸ ਫੈਲਿਆਂ ਤਾਂ ਸਿਰਫ਼ ਇੱਕ ਹੀ ਹਸਪਤਾਲ ਸੀ ਜਿੱਥੇ ਇਲਾਜ ਚੱਲ ਰਿਹਾ ਸੀ।

 2. Video content

  Video caption: ‘ਰੋਟੀ ਹਥੌੜੇ ਨਾਲ ਤੋੜਦੇ ਸੀ’: ਸਾਊਦੀ ਅਰਬ ਤੋਂ ਪਰਤੇ ਨੌਜਵਾਨ ਦੇ ਦਾਅਵੇ ਤੇ ਦੁੱਖ

  ਫਿਲੌਰ ਦੇ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਜਿਸ ਨੇ ਵੱਡੇ ਸੁਪਨੇ ਵੇਖ ਕੇ ਸਾਊਦੀ ਅਰਬ ਪਰਵਾਸ ਕੀਤਾ ਸੀ।

 3. Video content

  Video caption: ਸੋਸ਼ਲ ਮੀਡੀਆ ਰਾਹੀਂ ਕੁਵੈਤ 'ਚ ਇੰਝ ਖ਼ਰੀਦੇ-ਵੇਚੇ ਜਾਂਦੇ ਹਨ ਗ਼ੁਲਾਮ

  ਕੁਵੈਤ ਵਿੱਚ ਘਰੇਲੂ ਨੌਕਰਾਂ ਨੂੰ ਸੋਸ਼ਲ ਪਲੇਟਫਾਰਮਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤੌਰ 'ਤੇ ਖਰੀਦਿਆਂ ਤੇ ਵੇਚਿਆ ਜਾਂਦਾ ਹੈ।

 4. ਹਸਨ ਰੂਹਾਨੀ ਤੇ ਡੌਨਲਡ ਟਰੰਪ

  ਸਾਊਦੀ ਅਰਬ ਦੇ ਤੇਲ ਟਿਕਾਣਿਆਂ 'ਤੇ ਡਰੋਨ ਹਮਲਿਆਂ ਮਗਰੋਂ ਅਮਰੀਕਾ ਵੱਲੋਂ ਈਰਾਨ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ

  ਹੋਰ ਪੜ੍ਹੋ
  next
 5. Video content

  Video caption: ਇਰਾਕ ਦੇ ਮਰਦਾਂ ਦਾ ਜਿਣਸੀ ਸ਼ੋਸ਼ਣ ਔਰਤਾਂ ਨਾਲੋਂ ਵਧੇਰੇ

  ਬੀਬੀਸੀ ਦੀ ਅਰਬੀ ਸੇਵਾ ਨੇ ਅਰਬ ਬੈਰੋਮੀਟਰ ਖੋਜ ਸੰਸਥਾਨ ਨਾਲ ਮਿਲ ਕੇ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਸਰਵੇ ਕੀਤਾ।