ਸ਼ਰਾਬ ਦੀ ਲਤ

 1. ਸਾਰਾਹ ਮੈਕਡਰਮੌਂਟ

  ਬੀਬੀਸੀ ਨਿਊਜ਼

  ਬੱਚੇ

  ਜਿਸ ਉਮਰ ਵਿੱਚ ਲੋਕ ਆਪਣੇ ਕਰੀਅਰ ਅਤੇ ਪੜ੍ਹਾਈ ਵਿੱਚ ਅੱਗੇ ਵਧਣ ਲਈ ਜੂਝ ਰਹੇ ਹੁੰਦੇ ਹਨ ਤਾਂ ਜੈਮਾ ਦੇ ਜੀਵਨ ਦਾ ਇੱਕੋ-ਇੱਕ ਕੇਂਦਰ ਉਨ੍ਹਾਂ ਦੇ ਦੋ ਮਤਰੇਏ ਭੈਣ-ਭਰਾ ਸਨ, ਇਸ ਕਹਾਣੀ ਵਿੱਚ ਜਾਣੋ ਕਿਵੇਂ ਰਿਹਾ ਉਨ੍ਹਾਂ ਦਾ ਤਜਰਬਾ।

  ਹੋਰ ਪੜ੍ਹੋ
  next
 2. ਅਰਵਿੰਦ ਕੇਜਰੀਵਾਲ

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਇਸ ਬਿੱਲ ਦੇ ਪਾਸ ਹੋਣ ਨੂੰ ਦਿੱਲੀ ਦੀ ਜਨਤਾ ਨਾਲ ਧੋਖਾ ਕਰਾਰ ਦਿੱਤਾ ਹੈ।

  ਹੋਰ ਪੜ੍ਹੋ
  next
 3. ਕਿਸਾਨ

  ਮੌਸਮ ਵਿਭਾਗ ਸ਼ਰਾਬ ਨਾ ਪੀਣ ਦੀ ਚੇਤਾਵਨੀ ਕਿਉਂ ਦੇ ਰਿਹਾ ਹੈ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 4. Video content

  Video caption: ਕੋਰੋਨਾ ਨੇ ਸ਼ਰਾਬੀਆਂ ਨੂੰ ਕਿਵੇਂ ਬਦਲਿਆ: ਜਾਣੋ ਦੁਨੀਆਂ ਭਰ ਦਾ ਹਾਲ

  ਨਿੱਜੀ ਤੌਰ 'ਤੇ ਕਈਆਂ ਨੇ ਸ਼ਰਾਬ ਛੱਡਣ ਦਾ ਟੀਚਾ ਮਿਥਿਆ, ਆਓ ਜਾਣੀਏ ਕਿ ਅਸਰ ਪਿਆ ਕਿਵੇਂ ਤੇ ਕਿੰਨਾ

 5. Video content

  Video caption: ਵ੍ਹਿਸਕੀ ਦੀਆਂ ਬੋਤਲਾਂ ਦੀ ਇੰਨੀ ਕੀਮਤ ਕਿ ਘਰ ਖਰੀਦਣ ਲਈ ਕੰਮ ਆਵੇ!

  ਇੰਗਲੈਂਡ ਵਿੱਚ ਇੱਕ ਬੰਦਾ ਆਪਣੇ ਪਿਤਾ ਵੱਲੋਂ 18 ਸਾਲ ਪੁਰਾਣੀ ਵਿਸਕੀ ਦੀਆਂ ਤੋਹਫ਼ੇ ਵਿੱਚ ਮਿਲੀਆਂ ਬੋਤਲਾਂ ਨੂੰ ਘਰ ਖਰੀਦਣ ਲਈ ਵੇਚ ਰਿਹਾ ਹੈ

 6. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਸ਼ਰਾਬ

  ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਸਿਰਫ ਕਾਂਗਰਸ ਹੀ ਨਹੀਂ ਅਕਾਲੀ ਸਰਕਾਰ ਵੇਲੇ ਵੀ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ

  ਹੋਰ ਪੜ੍ਹੋ
  next
 7. Video content

  Video caption: ਸੁਖਬੀਰ ਬਾਦਲ: ਸ਼ਰਾਬ ਨਾਲ ਹੋਈਆਂ ਮੌਤਾਂ 'ਤੇ ਬੋਲੇ, 'ਕੈਪਟਨ ਅਮਰਿੰਦਰ ਨੂੰ ਝੂਠ ਬੋਲਣ ਦੀ ਆਦਤ'

  ਸੁਖਬੀਰ ਸਿੰਘ ਬਾਦਲ ਨੇ ਜ਼ਹਿਰੀਲੀ ਤੇ ਨਕਲੀ ਸ਼ਰਾਬ ਕਰਕੇ ਹੋਈਆਂ 90 ਤੋਂ ਵੱਧ ਮੌਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ "ਸਿੱਧੇ ਤੌਰ 'ਤੇ ਜ਼ਿੰਮੇਵਾਰ" ਠਹਿਰਾਇਆ ਹੈ

 8. Video content

  Video caption: ‘ਸਾਡਾ ਪੰਜਾਬ ਤੇ ਨੌਜਵਾਨ ਖ਼ਤਮ ਹੋ ਰਹੇ ਹਨ’

  ਪਰਿਵਾਰ ਦੇ 3 ਜੀਅ ਸ਼ਰਾਬ ਕਾਰਨ ਗੁਆਉਣ ਵਾਲਿਆਂ ਦਾ ਦਰਦ

 9. Video content

  Video caption: ਤਰਨਤਾਰਨ ਦੇ ਪਿੰਡ ਕੰਗ ਵਿੱਚ ਸ਼ਰਾਬ ਕਾਰਨ ਮੌਤਾਂ ਦਾ ਕਹਿਰ

  ਤਰਨਤਾਰਨ ਦੇ ਪਿੰਡ ਕੰਗ ਵਿੱਚ ਸ਼ਰਾਬ ਕਾਰਨ ਮੌਤਾਂ ਦਾ ਕਹਿਰ — ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦਰਦ ਸੁਣੋ

 10. Video content

  Video caption: ਜ਼ਹਿਰੀਲੀ ਸ਼ਰਾਬ ਦਾ ਕਹਿਰ: ‘ਘਰ ’ਚ 4 ਲਾਸ਼ਾਂ ਪਈਆਂ ਸਨ’

  ਗੁਰਦਾਸਪੁਰ ਦੇ ਪਿੰਡ ਨੰਗਲ ਜੌਹਲ ਦੀ ਵੀਨਸ ਸਸੀਹ ਨੇ ਜਦੋਂ ਜ਼ਹਿਰੀਲੀ ਸ਼ਰਾਬ ਕਾਰਨ ਘਰ ਦੇ 4 ਕਮਾਊ ਜੀਅ ਗੁਆ ਦਿੱਤੇ