ਮੋਬਾਈਲ ਫੋਨ

 1. ਐਪਲ, ਆਈਫੋਨ 13

  ਲਾਂਚ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਕਿ ਗਾਹਕ ਉੱਚਾ ਮਾਡਲ ਖ਼ਰੀਦਣ ਤੋਂ ਪਹਿਲਾਂ ਆਪਣਾ ਮੌਜੂਦਾ ਫ਼ੌਨ ਲੰਬੇ ਸਮੇਂ ਤੱਕ ਵਰਤਦੇ ਹਨ

  ਹੋਰ ਪੜ੍ਹੋ
  next
 2. Video content

  Video caption: ਆਈਫ਼ੋਨ 13 ਵਿੱਚ ਕੀ ਹੈ ਖ਼ਾਸ ਅਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

  ਆਈਫੋਨ 13 ਦੇ ਨਾਲ ਐਪਲ ਨੇ ਆਈਫੋਨ 13 ਮਿਨੀ, ਪ੍ਰੋ ਅਤੇ ਪ੍ਰੋ ਮੈਕਸ ਵੀ ਲਾਂਚ ਕੀਤੇ ਹਨ।

 3. Video content

  Video caption: ਕਿਵੇਂ ਪਤਾ ਲੱਗੇਗਾ ਕੀ ਤੁਹਾਡਾ ਫੋਨ ਹੈਕ ਹੋ ਗਿਆ ਹੈ ਤੇ ਕਿਵੇਂ ਬਚ ਸਕਦੇ ਹੋ

  ਜੇ ਤੁਸੀਂ ਉਸੇ ਤਰ੍ਹਾਂ ਫੋਨ ਦੀ ਵਰਤੋਂ ਕਰਦੇ ਹੋ ਅਤੇ ਤੁਹਾਡੇ ਡਾਟਾ ਦੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਘੋਖ ਕਰਨ ਦਾ ਸਮਾਂ ਆ ਗਿਆ ਹੈ

 4. ਮੋਬਾਇਲ, ਹੈਕਿੰਗ, ਹੈਕਰ

  ਤੁਹਾਡੇ ਫੋਨ ਉੱਤੇ ਕੁਝ ਹਲਚਲ ਇਸ ਗੱਲ ਦਾ ਸੰਕੇਤ ਹੋ ਸਕਦੀ ਹੈ ਕਿ ਤੁਹਾਡਾ ਫੋਨ ਹੈਕ ਹੋ ਚੁੱਕਿਆ ਹੈ।

  ਹੋਰ ਪੜ੍ਹੋ
  next
 5. ਜੋੜਾ

  ਆਨਲਾਈਨ ਡੇਟਿੰਗ ਇੱਕ ਪ੍ਰਚਲਿੱਤ ਰੁਝਾਨ ਤਾਂ ਬਣ ਗਿਆ ਹੈ ਪਰ ਇਸ ਦੇ ਖ਼ਤਰਿਆਂ ਤੋ ਸਾਵਧਾਨ ਰਹਿਣਾ ਅਤੇ ਤਸੱਲੀ ਕਰ ਲੈਣਾ ਜ਼ਰੂਰੀ ਹੈ।

  ਹੋਰ ਪੜ੍ਹੋ
  next
 6. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਸ

  ਸੋਸ਼ਲ ਮੀਡੀਆ 'ਤੇ ਪਿਛਲੇ ਕੁੱਝ ਦਿਨਾਂ ਤੋਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ 5G ਤਕਨੀਕ ਕਾਰਨ ਕੋਰੋਨਾਵਾਇਰਸ ਫੈਲ ਰਿਹਾ ਹੈ।

  ਹੋਰ ਪੜ੍ਹੋ
  next
 7. ਕੋਰੋਨਾਵਾਇਰਸ

  ਮੋਗੇ ਦੇ ਮੁੰਡੇ ਬਾਰੇ ਸਬਕ ਅਮਰੀਕੀ ਸਕੂਲਾਂ ਵਿੱਚ ਕਿਉਂ ਪੜ੍ਹਾਇਆ ਜਾਵੇਗਾ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. Video content

  Video caption: ਕੋਰੋਨਾ ਦੌਰਾਨ ਆਨਲਾਈਨ ਪੜ੍ਹਾਈ ਕਰਵਾਉਣਾ ਮਾਪਿਆਂ ਲਈ ਕਿਵੇਂ ਬਣੀ ਚੁਣੌਤੀ

  ਪੰਜਾਬ ਵਿੱਚ ਕੋਰੋਨਾ ਦੌਰਾਨ ਸਕੂਲ ਬੰਦ ਹੋਣ ਕਾਰਨ ਆਨਲਾਈਨ ਪੜ੍ਹਾਈ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਹੈ।

 9. विश्वरूप राय चौधरी

  ਚੌਧਰੀ ਇਲਾਜ ਦੇ ਆਪਣੇ ਤਰੀਕੇ ਦੀ ਹਮਾਇਤ ਕਰਦੇ ਹਨ ਤੇ ਇਸ ਗੱਲ ਤੋਂ ਇਨਕਾਰੀ ਹਨ ਕਿ ਇਸ ਨਾਲ ਲੋਕਾਂ ਦੀ ਸਿਹਤ ਖ਼ਤਰੇ ਵਿੱਚ ਪੈਂਦੀ ਹੈ।

  ਹੋਰ ਪੜ੍ਹੋ
  next
 10. Video content

  Video caption: ਦੁਬਈ ਦੀ ਰਾਜਕੁਮਾਰੀ ਲਤੀਫ਼ਾ ਜਿਸ ਨੇ ਆਪਣੇ ਪਿਤਾ ’ਤੇ ਉਸ ਨੂੰ ਬੰਧਕ ਬਨਾਉਣ ਦੇ ਇਲਜ਼ਾਮ ਲਾਏ ਹਨ

  ਰਾਜਕੁਮਾਰੀ ਦੁਬਈ ਵਿੱਚ ਅਗਵਾ ਕਰ ਕੇ ਹਿਰਾਸਤੀ ਕੇਂਦਰ ਵਿੱਚ ਰੱਖੇ ਜਾਣ ਤੋਂ ਬਾਅਦ ਲੰਬਾ ਅਰਸਾ ਆਪਣੀ ਸਹੇਲੀ ਟੀਨਾ ਜੁਹੀਐਨਿਨ ਦੇ ਰਾਬਤੇ ਵਿੱਚ ਰਹੇ ਸਨ