ਪੁਡੂਚੈਰੀ

 1. ਮਮਤਾ ਬੈਨਰਜੀ

  ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਕਦੀ ਵੀ ਜਨਤਕ ਤੌਰ 'ਤੇ ਮਮਤਾ ਦਾ ਨਾਮ ਨਹੀਂ ਲਿਆ ਤੇ ਉਹ ਮਮਤਾ ਨੂੰ 'ਉਹ ਔਰਤ' ਕਹਿ ਕੇ ਸੰਬੋਧਿਤ ਕਰਦੇ ਸਨ

  ਹੋਰ ਪੜ੍ਹੋ
  next
 2. ਚੋਣ ਨਤੀਜੇ

  ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 822 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ

  ਹੋਰ ਪੜ੍ਹੋ
  next
 3. ਕਿੱਥੇ ਕਿਹੜੀਆਂ ਪਾਰਟੀਆਂ ’ਚ ਮੁਕਾਬਲਾ?

  ਪੱਛਮੀ ਬੰਗਾਲ

  • ਪਾਰਟੀਆਂ: ਤ੍ਰਿਣਮੂਲ ਕਾਂਗਰਸ – ਭਾਜਪਾ – ਕਾਂਗਰਸ – ਹੋਰ
  • ਕੁੱਲ ਸੀਟਾਂ: 292
  • ਬਹੁਮਤ ਲਈ ਲੋੜ: 148 ਸੀਟਾਂ

  ਤਾਮਿਲਨਾਡੂ

  • ਪਾਰਟੀਆਂ: ਦ੍ਰਵਿੜ ਮੁਨੇਤਰ ਕੜਗ਼ਮ (DMK)– ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗ਼ਮ AIADMK – ਹੋਰ
  • ਕੁੱਲ ਸੀਟਾਂ: 234
  • ਬਹੁਮਤ ਲਈ ਲੋੜ: 118 ਸੀਟਾਂ

  ਕੇਰਲ

  • ਪਾਰਟੀਆਂ: ਮਾਰਕਸਵਾਦੀ ਕਮਿਊਨਿਸਟ ਪਾਰਟੀ – ਕਾਂਗਰਸ – ਭਾਜਪਾ - ਹੋਰ
  • ਕੁੱਲ ਸੀਟਾਂ: 140
  • ਬਹੁਮਤ ਲਈ ਲੋੜ: 71 ਸੀਟਾਂ

  ਅਸਮ

  • ਪਾਰਟੀਆਂ: ਭਾਜਪਾ – ਕਾਂਗਰਸ – ਹੋਰ
  • ਕੁੱਲ ਸੀਟਾਂ: 126
  • ਬਹੁਮਤ ਲਈ ਲੋੜ – 64 ਸੀਟਾਂ

  ਪੁੱਡੂਚੇਰੀ

  • ਪਾਰਟੀਆਂ: ਕਾਂਗਰਸ – ਆਲ ਇੰਡੀਆ ਐਨ ਆਰ ਕਾਂਗਰਸ (AINRC) – ਹੋਰ
  • ਕੁੱਲ ਸੀਟਾਂ: 30
  • ਬਹੁਮਤ ਲਈ ਲੋੜ: 16 ਸੀਟਾਂ
  ਚੋਣ ਨਤੀਜੇ
 4. ਕੋਰੋਨਾ

  ਅੱਜ ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ

  Catch up
  next
 5. ਬੰਗਾਲ

  ਸਾਰਿਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ 'ਤੇ ਹਨ। ਹਾਲਾਂਕਿ ਅਧਿਕਾਰਤ ਨਤੀਜੇ 2 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗਣਗੇ।

  ਹੋਰ ਪੜ੍ਹੋ
  next
 6. ਜਦੋਂ ਡਾਕਟਰ ਦੇ ਪੈਰੀਂ ਪਏ ਵਿਧਾਇਕ ਸਾਹਿਬ

  ਪੁਡੂਚੇਰੀ ਦੇ ਵਿਧਾਨ ਸਭਾ ਹਲਕੇ ਆਰਿਆਂਕੁਪਮ ਹਲਕੇ ਕਾਂਗਰਸੀ ਵਿਧਾਇਕ ਟੀ ਡੀਜੇਮੂਰਥੀ ਨੇ ਹਸਪਤਾਲ ਵਿਚ ਡਾਕਟਰਾਂ ਤੇ ਸਿਹਤ ਕਾਮਿਆਂ ਦਾ ਧੰਨਵਾਦ ਕਰਨ ਲਈ ਡਾਕਟਰ ਦੇ ਪੈਰੀਂ ਪੈ ਗਏ। ਜਦੋਂ ਵਿਧਾਇਕ ਸਾਹਿਬ ਡਾਕਟਰ ਸਭ ਦੇ ਸਾਹਮਣੇ ਪੈਰੀਂ ਹੱਥ ਲਾਉਣ ਲਈ ਝੁਕੇ ਤਾਂ ਉਹ ਵੀ ਤ੍ਰਬਕ ਗਏ।

  View more on twitter